ਸ਼ਾਹਰਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਰਮਨੀ ਵਿੱਚ ਹਾਨੋਫ਼ਾ ਨੇੜੇ ਲਿਅਰਟੇ ਵਿਖੇ ਇੱਕ ਆਟੋਬਾਨ – ਇੱਕ ਰੁੱਝਿਆ, ਉੱਨਤ ਸ਼ਾਹਰਾਹ।
ਸੁਲਤਾਨ ਫ਼ੈਸਲ ਸ਼ਾਹਰਾਹ, ਮਨਾਮਾ, ਬਹਿਰੀਨ


ਸ਼ਾਹਰਾਹ ਜਾਂ ਸ਼ਾਹ ਰਾਹ ਜਾਂ ਹਾਈਵੇ ਇੱਕ ਪਬਲਿਕ ਸੜਕ ਜਾਂ ਜ਼ਮੀਨ ਉਤਲਾ ਕੋਈ ਹੋਰ ਆਮ ਲਾਂਘਾ ਹੁੰਦਾ ਹੈ। ਇਹਨੂੰ ਪ੍ਰਧਾਨ ਸੜਕਾਂ ਵਾਸਤੇ ਵਰਤਿਆ ਜਾਂਦਾ ਹੈ ਪਰ ਕਈ ਵਾਰ ਇਸ ਵਿੱਚ ਹੋਰ ਪਬਲਿਕ ਸੜਕਾਂ ਅਤੇ ਪਬਲਿਕ ਪੰਧਾਂ ਵੀ ਸ਼ਾਮਲ ਹੁੰਦੀਆਂ ਹਨ।

ਬਾਹਰਲੇ ਜੋੜ[ਸੋਧੋ]