ਸ਼ਾਹੇਬ ਬੀਬੀ ਗੋਲਾਮ
ਦਿੱਖ
| ਲੇਖਕ | ਬਿਮਲ ਮਿੱਤਰਾ |
|---|---|
| ਦੇਸ਼ | ਭਾਰਤ |
| ਭਾਸ਼ਾ | ਬੰਗਾਲੀ |
| ਵਿਧਾ | ਨਾਵਲ |
| ਮੀਡੀਆ ਕਿਸਮ | ਪ੍ਰਿੰਟ |
ਸ਼ਾਹੇਬ ਬੀਬੀ ਗੋਲਾਮ ਬੰਗਾਲੀ ਨਾਵਲਕਾਰ ਬਿਮਲ ਮਿੱਤਰਾ (1912-1991) ਦਾ ਲਿਖਿਆ ਇੱਕ ਬੰਗਾਲੀ ਨਾਵਲ ਹੈ ਜਿਸ ਵਿੱਚ 19ਵੀਂ ਸਦੀ ਦੇ ਮਗਰਲੇ ਹਿੱਸੇ ਦੌਰਾਨ ਕਲਕੱਤਾ, ਭਾਰਤ ਵਿੱਚ ਵਾਪਰੀ ਕਹਾਣੀ ਪਾਈ ਗਈ ਹੈ।