ਸਮੱਗਰੀ 'ਤੇ ਜਾਓ

ਸ਼ਿਆਮਲੀ ਗੁਪਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿਆਮਲੀ ਗੁਪਤਾ (1 ਜੂਨ 1945 - 25 ਨਵੰਬਰ 2013) ਇੱਕ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਮੈਂਬਰ ਸੀ। ਉਹ ਇਸ ਦੀ ਮਹਿਲਾ ਵਿੰਗ, ਆਲ ਇੰਡੀਆ ਡੈਮੋਕਰੇਟਿਕ ਵੂਮੈਨਜ਼ ਐਸੋਸੀਏਸ਼ਨ (ਏ.ਆਈ.ਡੀ.ਡਬਲਿਊ.ਏ) ਦੀ ਸਾਬਕਾ ਜਨਰਲ ਸਕੱਤਰ ਸੀ।[1]

ਹਵਾਲੇ

[ਸੋਧੋ]
  1. "CPI(M) leader Shyamali Gupta dead". The Hindu. 26 November 2013. Retrieved 26 November 2013.