ਸ਼ਿਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿਕਰਾ
Shikra1.jpg
Adult male (dussumieri)
Scientific classification
Kingdom: Animalia
Phylum: Chordata
Class: Aves
Order: Accipitriformes
Family: Accipitridae
Genus: Accipiter
Species: A. badius
Binomial name
Accipiter badius
Gmelin, 1788
Subspecies
  • cenchroides (Severtzov, 1873)
  • dussumieri (Temminck, 1824)
  • badius (Gmelin, 1788)
  • poliopsis (Hume, 1874)
  • sphenurus (Rüppell, 1836)
  • polyzonoides A. Smith, 1838
Synonyms

Astur badius
Scelospizias badius
Micronisus badius

ਸ਼ਿਕਰਾ (Accipiter badius) ਇੱਕ ਛੋਟਾ ਸ਼ਿਕਾਰੀ ਪੰਛੀ ਹੈ ਜੋ ਬਾਜ਼ ਦੀ ਇੱਕ ਪ੍ਰਜਾਤੀ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਕਾਫ਼ੀ ਤਾਦਾਦ ਵਿੱਚ ਮਿਲਦਾ ਹੈ। ਕਰਮਿਕ ਵਿਕਾਸ ਦੇ ਦੌਰਾਨ, ਸ਼ਿਕਾਰੀਆਂ ਤੋਂ ਬਚਣ ਲਈ ਇਸਦੇ ਰੂਪ ਦੀ ਨਕਲ ਪਪੀਹੇ ਨੇ ਕੀਤੀ ਹੈ।

ਹੁਲੀਆ[ਸੋਧੋ]

ਮਦੀਨ (ਹੋਡਲ, ਭਾਰਤ)

ਸ਼ਿਕਰਾ (26-30 ਸੈਂਟੀਮੀਟਰ ਲੰਬਾਈ ਵਾਲਾ) ਇਕ ਨਿੱਕਾ ਸ਼ਿਕਾਰੀ ਪੰਛੀ ਹੈ। ਇਹਦੇ ਪਰ ਨਿੱਕੇ ਤੇ ਗੋਲ ਹੁੰਦੇ ਹਨ। ਇਹਦੀ ਪੂਛ ਪਤਲੀ ਤੇ ਲੰਮੀ ਹੁੰਦੀ ਹੈ। ਬਾਲਗ ਸ਼ਿਕਰੇ ਦੇ ਪਰ ਅੰਦਰਲੇ ਪਾਸੇ ਚਿੱਟੇ, ਸਾਹਮਣੇ ਪਾਸੇ ਦੇ ਪੂਰੀ ਪੱਟੀਆਂ ਵਾਲੇ ਤੇ ਉਤਲੇ ਪਰ ਭੂਰੇ ਹੁੰਦੇ ਹਨ।

ਹਵਾਲੇ[ਸੋਧੋ]