ਸ਼ਿਮਲਾਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਿਮਲਾਪੁਰੀ ਪੰਜਾਬ, ਭਾਰਤ ਵਿੱਚ ਲੁਧਿਆਣਾ ਸ਼ਹਿਰ ਦਾ ਇੱਕ ਇਲਾਕਾ ਹੈ। ਇਸ ਵਿੱਚ ਇੱਕ ਛੋਟੇ ਪੈਮਾਨੇ ਦਾ ਉਦਯੋਗ ਹੈ, ਪਰ ਆਕਾਰ ਵਿੱਚ ਵੱਡਾ ਹੈ। ਸਿੱਧਵਾਂ ਨਹਿਰ ਇਸ ਦੇ ਕੋਲ਼ੋਂ ਦੀ ਗੁਜ਼ਰਦੀ ਹੈ ਅਤੇ ਇਸ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਇਮਾਰਤਾਂ ਸ਼ਾਮਲ ਹਨ। ਡਾਕ ਪਿੰਨ ਕੋਡ 141003 ਹੈ।

ਸਥਾਨ : ਸ਼ਿਮਲਾਪੁਰੀ
ਪਿੰਨ ਕੋਡ 141003
ਜ਼ਿਲ੍ਹਾ : ਲੁਧਿਆਣਾ
ਤਹਿਸੀਲ/ਤਾਲੁਕਾ : ਲੁਧਿਆਣਾ
ਰਾਜ : ਪੰਜਾਬ
ਵਿਥਕਾਰ : 30.8713377
ਲੰਬਕਾਰ : 75.8664572
ਨੇੜਲੇ ਸਥਾਨ
ਏਪੀ ਬਸਤੀ
Indl ਕਲੋਨੀ
ਜਨਤਾ ਨਗਰ
ਲੇਬਰ ਕਲੋਨੀ
ਮਿਲਰਗੰਜ
ਸ਼ਿਮਲਾਪੁਰੀ