ਸ਼ਿਰਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਰਾਜ਼
شیراز
ਉਪਨਾਮ: 
ਈਰਾਨ ਦੀ ਸੱਭਿਆਚਾਰਕ ਰਾਜਧਾਨੀ
ਕਵੀਆਂ ਦਾ ਸ਼ਹਿਰ
ਬਾਗਾਂ ਦਾ ਸ਼ਹਿਰ
ਦੇਸ਼ਈਰਾਨ
ਉੱਚਾਈ
1,500 m (5,200 ft)
ਆਬਾਦੀ
 (2011 ਦੀ ਮਰਦਮਸ਼ੁਮਾਰੀ)
 • ਕੁੱਲ14,60,665
 • ਘਣਤਾ6,670/km2 (18,600/sq mi)
ਸਮਾਂ ਖੇਤਰਯੂਟੀਸੀ+3:30
ਏਰੀਆ ਕੋਡ071
ਵੈੱਬਸਾਈਟwww.shiraz.ir

ਸ਼ਿਰਾਜ਼ (Listeni/ʃˈrɑːz//ʃˈrɑːz/ ( ਸੁਣੋ); Persian: شیراز, Šīrāz, ਫ਼ਾਰਸੀ ਉਚਾਰਨ: [ʃiːˈrɒːz], pronunciation ) ਈਰਾਨ ਦਾ ਅਬਾਦੀ ਪੱਖੋਂ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ[1] ਅਤੇ ਫ਼ਾਰਸ ਸੂਬੇ ਦੀ ਰਾਜਧਾਨੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਕੁੱਲ ਅਬਾਦੀ1,500,644 ਸੀ।[2] ਇੱਥੋਂ ਦਾ ਮੌਸਮ ਖ਼ੁਸ਼ਗਵਾਰ ਹੈ ਅਤੇ ਇਹ ਤਕਰੀਬਨ ਇੱਕ ਹਜ਼ਾਰ ਸਾਲ ਤੋਂ ਵੱਧ ਖੇਤਰੀ ਵਪਾਰ ਦਾ ਕੇਂਦਰ ਰਿਹਾ ਹੈ। ਸ਼ਿਰਾਜ਼ ਪੁਰਾਤਨ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। 

ਹਵਾਲੇ[ਸੋਧੋ]

  1. ^ After Tehran, Mashhad, Esfahan, Tabriz and Karaj; in 2006 Shiraz had a total population of 1,227,331
  2. "IRAN: Fars / فارس". citypopulation.de. Retrieved 24 Dec 2016.