ਸਮੱਗਰੀ 'ਤੇ ਜਾਓ

ਸ਼ਿਰਾਜ਼ ਉੱਪਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿਰਾਜ਼ ਉੱਪਲ[1] ਪਾਕਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤ ਪ੍ਰਡਿਉਸਰ ਹੈ। ਇਸ ਦੇ ਪ੍ਰਸਿਧ ਗੀਤ 'ਤੇਰਾ ਤੇ ਮੇਰਾ, ਰਾਝਣਾ, ਮੰਨ ਜਾ ਵੇ, ਸਾਈਆਂ ਵੇ, 3 ਬਹਾਦੁਰ ਆਦਿ ਅਤੇ ਹੋਰ ਬਹੁਤ ਸਾਰੇ ਗੀਤ। ਇਸਨੇ 1988 ਵਿਚ  ਐਮਬੀਏ ਕੀਤੀ ਪਰ ਸੰਗੀਤ ਵਿੱਚ ਇਸਦਾ ਡੂੰਘਾ ਜਨੂੰਨ ਸੀ। 

ਸ਼ਿਰਾਜ਼ ਉੱਪਲ ਨੇ ਕੋਕ ਸਟੂਡੀਓ ਸੀਜ਼ਨ 9 ਵਿੱਚ ਵੀ ਗਾਇਕ ਵਜੋਂ ਭੂਮਿਕਾ ਨਿਭਾਈ।

ਡਿਸਕੋਗ੍ਰਾਫੀ

[ਸੋਧੋ]

ਐਲਬਮ

[ਸੋਧੋ]
  • ਤੂੰ ਹੈ ਮੇਰੀ(2001)
  • ਤੇਰਾ ਤੇ ਮੇਰਾ (2003)
  • ਝੁਕੀ ਝੁਕੀ (2005)
  • ਅਨਕਹੀ (2009)

ਹਵਾਲੇ

[ਸੋਧੋ]
  1. "about shiraz uppal". Shiraz Uppal. Archived from the original on 18 ਅਕਤੂਬਰ 2015. Retrieved 22 October 2015. {{cite web}}: More than one of |accessdate= and |access-date= specified (help)