ਸ਼ਿਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਿਰੋ
Taita and shiro.jpg
ਸ਼ਿਰੋ
ਸਰੋਤ
ਸੰਬੰਧਿਤ ਦੇਸ਼ਇਥੋਪੀਆ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚਿੱਟੇ ਚੋਲੇ, ਮਟਕ, ਫ਼ਵਾ ਬੀਨ, ਤੇਲ ਅਤੇ ਪਾਣੀ
ਹੋਰ ਕਿਸਮਾਂਸ਼ਿਰੋ ਫਿਤਫਿਤ

ਸ਼ਿਰੋ ਇੱਕ ਸਟੀਊ ਹੈ ਜੋ ਕੀ ਚਿੱਟੇ ਚੋਲੇ ਜਾਂ ਬੀਨ ਤੋਂ ਬੰਦਾ ਹੈ। ਇਸ ਵਿੱਚ ਪਿਆਜ, ਲਸਣ, ਅਦਰੱਕ, ਕਟੇ ਟਮਾਟਰ ਅਤੇ ਹਰੀ ਮਿਰਚ ਪਾਈ ਜਾਂਦੀ ਹੈ।[1] ਸ਼ਿਰੋ ਨੂੰ ਬਰੈਡ ਦੇ ਉਪਰ ਪਾਕੇ ਦਿੱਤਾ ਜਾਂਦਾ ਹੈ। ਤੇਗਾਬਿਨੋ ਸ਼ੀਰਾ ਚਿੱਟੇ ਚੋਲੇ, ਮਟਕ, ਫ਼ਵਾ ਬੀਨ, ਤੇਲ ਅਤੇ ਪਾਣੀ ਪਾਕੇ ਬਣਾਇਆ ਜਾਂਦਾ ਹੈ ਅਤੇ ਮਿੱਟੀ ਦੇ ਬਰਤਨ ਵਿੱਚ ਜਾਂ ਅਲਮੀਨੀਅਮ ਪੈਨ ਵਿੱਚ ਬਣਾਇਆ ਜਾਂਦਾ ਹੈ। ਇਸਨੂੰ ਕੱਦੂਕਸ ਕਿੱਤੇ ਤੈਤਾ ਨਾਲ ਬਣਾਇਆ ਜਾਂਦਾ ਹੈ ਅਤੇ ਚਮਚ ਨਾਲ ਖਾਇਆ ਜਾਂਦਾ ਹੈ। ਇਸ ਨੂੰ ਸ਼ਿਰੋ ਫਿਤ-ਫਿਤ ਵੀ ਆਖਦੇ ਹਨ। ਇਹ ਇਥੋਪਿਆ ਦਾ ਪਕਵਾਨ ਹੈ ਜੋ ਕੀ ਲੇਂਤ, ਰਾਮਾਦਨ ਅਤੇ ਹੋਰ ਵਰਤ ਵਿੱਚ ਬਣਾਈ ਜਾਂਦੀ ਹੈ। ਇਹ ਵੇਗਨ (ਸ਼ਾਕਾਹਾਰੀ) ਭੋਜਨ ਹੈ ਪਰ ਇਸ ਵਿੱਚ ਮੀਟ ਵੀ ਪਾਈ ਜਾ ਸਕਦੀ ਹੈ ਜੋ ਕੀ ਬੋਜ਼ੇਨਾ ਸ਼ਿਰੋ ਆਖਦੇ ਹਨ। ਇਸਨੂੰ ਇੰਜੀਰਾ ਨਾਲ ਮਿਲਾਕੇ ਵੀ ਪਕਾਇਆ ਜਾਂਦਾ ਹੈ। ਇਸਨੂੰ ਸ਼ਿਰੋ ਫਿਤਫਿਤ ਆਖਦੇ ਹਨ।

First process for preparing the flour for the variant shiro watt

ਹਵਾਲੇ[ਸੋਧੋ]

  1. McCann, James C. (2009). Stirring the Pot: A History of African Cuisine. Ohio University Press. p. 104. ISBN 9780896804647.