ਸ਼ਿਵਾਂਗੀ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਿਵਾਂਗੀ ਜੋਸ਼ੀ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2013 – ਵਰਤਮਾਨ

ਸ਼ਿਵਾਂਗੀ ਜੋਸ਼ੀ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ ਜੋ ਵਧੇਰੇ ਕਰਕੇ ਬੇਗੁਸਰਾਈ  ਵਿੱਚ ਪੂਨਮ ਅਤੇ ਨਾਟਕ ਬੇਇੰਤੇਹਾਂ ਵਿੱਚ ਆਯਤ ਲਈ ਪ੍ਰਸਿੱਧ ਹੈ। ਇਸਨੇ ਸਟਾਰ ਪਲੱਸ ਉੱਪਰ ਪ੍ਰਸਾਰਿਤ ਨਾਟਕ ਯੇ ਰਿਸ਼ਤਾ ਕਯਾ ਕੈਹਲਾਤਾ ਹੈ  ਵਿੱਚ ਬਤੌਰ ਨਾਇਰਾ ਸਿੰਘਾਨਿਆ ਦੀ ਮੁੱਖ ਭੂਮਿਕਾ ਅਦਾ ਕਰ ਆਪਣੀ ਪਛਾਣ ਬਣਾਈ।[1]

ਸ਼ੋਅ[ਸੋਧੋ]

  • 2013-2014:"ਖੇਲਤੀ ਹੈ ਜ਼ਿੰਦਗੀ ਆਂਖ ਮਿਚੋਲੀ" ਬਤੌਰ ਨਿਸ਼ਾ
  • 2013-2014: ਬੇਇੰਤੇਹਾਂ" ਬਤੌਰ ਤੇ ਆਯਤ ਗ਼ੁਲਾਮ ਹੈਦਰ / ਆਯਤ ਰਿਜ਼ਵਾਨ ਮਲਿਕ
  • 2014: "ਲਵ ਬਾਏ ਚਾਂਸ ਬਤੌਰ ਵਿਸ਼ੀ
  • 2015-2016: ਬੇਗੁਸਰਾਈ  ਬਤੌਰ ਪੂਨਮ ਲਖਨ ਠਾਕੁਰ
  • 2016: ਬਾਕਸ ਕ੍ਰਿਕਟ ਲੀਗ (ਸੀਜ਼ਨ 2) ਬਤੌਰ ਸ਼ਿਵਾਂਗੀ
  • 2016: "ਯੇ ਹੈ ਆਸ਼ਿਕੀ" ਬਤੌਰ ਮੀਰਾ
  • 2016: "ਪਿਆਰ ਤੁਨੇ ਕਯਾ ਕਿਯਾ(ਟੀ ਸੀਰੀਜ਼) ਬਤੌਰ ਜਯੋਤੀ
  • 2016-ਪੇਸ਼: ਯੇ ਰਿਸ਼ਤਾ ਕਯਾ ਕੈਹਲਾਤਾ ਹੈ  ਬਤੌਰ ਨਾਇਰਾ ਕਾਰਤਿਕ ਗੋਇਨਕਾ

ਹਵਾਲੇ[ਸੋਧੋ]