ਸ਼ਿਵਾਨੀ ਸੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਵਾਨੀ ਸੈਣੀ

ਸ਼ਿਵਾਨੀ ਸੈਣੀ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ, ਜੋ ਮੁੱਖ ਤੌਰ ਤੇ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ ਹਾਲਾਂਕਿ ਉਹ ਪੰਜਾਬੀ (ਪਾਲੀਵੁੱਡ) ਫਿਲਮਾਂ ਵਿੱਚ ਵੀ ਸਰਗਰਮ ਹੈ। ਉਸਨੇ ਆਪਣੀ ਸ਼ੁਰੂਆਤ ਪੰਜਾਬੀ ਫਿਲਮ ਹੈਪੀ ਗੋ ਲੱਕੀ ਨਾਲ ਕੀਤੀ ਸੀ। [1][2]

ਸ਼ੁਰੂਆਤੀ ਜ਼ਿੰਦਗੀ ਅਤੇ ਮਾਡਲਿੰਗ ਕੈਰੀਅਰ[ਸੋਧੋ]

ਸ਼ਿਵਾਨੀ ਸੈਣੀ ਦਾ ਜਨਮ ਅੰਬਾਲਾ ਵਿੱਚ ਹੋਇਆ। ਉਸਨੇ ਚੰਡੀਗੜ੍ਹ ਤੋਂ ਫੈਸ਼ਨ ਡਿਜ਼ਾਇਨ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ, ਜਿਸ ਨਾਲ ਉਹ ਮਾਡਲਿੰਗ ਦੀ ਦੁਨੀਆ ਨਾਲ ਜਾਣੂ ਹੋਈ ਅਤੇ ਉਸਨੇ ਲੈਕਮੇ ਫੈਸ਼ਨ ਵੀਕ 2012 ਵਿੱਚ ਆਪਣੀ ਵਲੰਟੀਅਰਿੰਗਦੀ ਅਗਵਾਈ ਕੀਤੀ। ਲੈਕਮੇ ਫੈਸ਼ਨ ਹਫ਼ਤੇ ਦੇ ਬਾਅਦ, ਸਿਵਾਨੀ ਨੇ ਯੁਵਾ ਪੁਰਸਕਾਰ ਜੇਤੂ ਚਕਰਸ ਕੁਮਾਰ ਅਤੇ ਉਸ ਦੇ ਅੱਲ ਅੰਕਰ ਥੀਏਟਰ ਗਰੁੱਪ ਨਾਲ ਥੀਏਟਰ ਕੀਤਾ।[3][4] ਅਦਾਕਾਰੀ ਦੇ ਇਲਾਵਾ ਉਸਨੂੰ ਬਾਇਕਿੰਗ ਲਈ ਜਨੂੰਨ ਹੈ ਅਤੇ ਮਾਰਸ਼ਲ ਆਰਟਸ ਵਿੱਚ ਇੱਕ ਸਿਖਲਾਈ ਪ੍ਰਾਪਤ ਕੀਤੀ ਹੈ।[5]

ਕਰੀਅਰ[ਸੋਧੋ]

ਸ਼ਿਵਾਨੀ ਸੈਣੀ ਨੇ "ਹੈਰੀ ਬਾਵੇਜਾ" ਦੇ ਵੇਨਰ ਹੇਠ ਪੰਜਾਬੀ ਫ਼ਿਲਮ ਹੈਪੀ ਗੋ ਲੱਕੀ ਕੀਤੀ ਜੋ ਕੀ ਉਸਦੀ ਪਹਿਲੀ ਫ਼ਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬਜੀਤ ਦੀ ਵੱਡੀ ਧੀ (ਸਵਪਨ) ਦੀ ਆਉਣ ਵਾਲੀ ਭਾਰਤੀ ਜੀਵਨੀ ਨਾਟਕ ਫਿਲਮ "ਸਰਬਜੀਤ" ਦੀ ਭੂਮਿਕਾ ਲਈ ਚੁਣਿਆ ਗਿਆ। ਉਹ ਫਿਲਹਾਲ ਇੱਕ ਹਾਲੀਵੁੱਡ ਫ਼ਿਲਮ ਵਿੱਚ ਕੰਮ ਕਰ ਰਹੀ ਹੈ, "5 ਵੇਡਿੰਗ" ਵਿੱਚ ਦੇਵਿਕਾ ਦੀ ਭੂਮਿਕਾ ਕੀਤੀ ਜੋ ਫਿਲਮ 2017 ਵਿੱਚ ਰਿਲੀਜ਼ ਕੀਤਾ।[6]

ਫਿਲਮੋਗ੍ਰਾਫੀ[ਸੋਧੋ]

ਹਵਾਲੇ[ਸੋਧੋ]

  1. M.M.Khanna,. "Shivu Wished to Become a Fashion Designer but Proved to be a Successful Model/Actress". www.indianewscalling.com. Archived from the original on 2016-04-04. Retrieved 2016-03-22. {{cite web}}: Unknown parameter |dead-url= ignored (help)CS1 maint: extra punctuation (link)
  2. Singh, CP. "'Neendran' Of Upcoming Punjabi Film Happy Go Lucky Released - NewZNew". NewZNew (in ਅੰਗਰੇਜ਼ੀ (ਅਮਰੀਕੀ)). Retrieved 2016-03-22.
  3. "'Award is a privilege but it has not gone to my head' - Times of India". The Times of India. Retrieved 2016-03-22.
  4. "Interview of Chakresh Kumar, theatre actor-director | Indian Entertainment Online". Archived from the original on 2016-04-08. Retrieved 2016-03-22. {{cite web}}: Unknown parameter |dead-url= ignored (help)
  5. "Motorcycle Diaries Of A Fair Kind - Times of India". The Times of India. Retrieved 2016-03-22.
  6. Sriram. "Aishwarya Rai prays at the Golden Temple - IndRead". IndRead (in ਅੰਗਰੇਜ਼ੀ (ਅਮਰੀਕੀ)). Retrieved 2016-03-22.