ਸ਼ਿਵ ਥਾਪਾ
ਦਿੱਖ
ਸ਼ਿਵ ਥਾਪਾ | |||||||||
---|---|---|---|---|---|---|---|---|---|
![]() | |||||||||
Statistics | |||||||||
ਅਸਲੀ ਨਾਮ | ਸ਼ਿਵ ਥਾਪਾ | ||||||||
ਰੇਟਿਡ | Bantamweight (54 kg) | ||||||||
ਰਾਸ਼ਟਰੀਅਤਾ | ਭਾਰਤੀ, ਨੇਪਾਲ | ||||||||
ਜਨਮ | ਗੁਵਾਹਾਟੀ, ਅਸਾਮ, ਭਾਰਤ | ਦਸੰਬਰ 8, 1993||||||||
ਮੈਡਲ ਰਿਕਾਰਡ
|
ਸ਼ਿਵ ਥਾਪਾ (ਅਸਾਮੀ: শিৱ থাপা, ਨੇਪਾਲੀ: शिव थापा) ਇੱਕ ਭਾਰਤੀ ਮੁੱਕੇਬਾਜ ਹੈ। ਓਹਨਾਂ ਨੇ ਅਪ੍ਰੈਲ 2012 ਵਿੱਚ ਏਸ਼ੀਅਨ ਓਲੰਪਿਕ ਕਵਾਲੀਫਾਇਰ ਵਿੱਚ ਗੋਲਡ ਜਿੱਤ ਕੇ ਲੰਦਨ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਜਾਰਡਨ ਵਿਖੇ ਅਜੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਯੁਵਾ ਮੁੱਕੇਬਾਜ ਸ਼ਿਵ ਥਾਪਾ ਨੇ 56 ਕਿੱਲੋਗ੍ਰਾਮ ਵਰਗ ਵਿੱਚ ਸੋਨਾ ਪਦਕ ਹਾਸਲ ਕੇ ਇਤਿਹਾਸ ਰਚ ਦਿੱਤਾ ਹੈ। ਅੰਮਾਨ ਵਿੱਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨਾ ਹਾਸਲ ਕੇ ਥਾਪਾ ਇਹ ਉਪਲਬਧੀ ਹਾਸਲ ਕਰਨ ਵਾਲੇ ਦੇਸ਼ ਦੇ ਸਭ ਤੋਂ ਯੁਵਾ ਮੁੱਕੇਬਾਜ ਬਣ ਗਏ ਹਨ। ਉਸਨੇ 2012 ਦੀਆਂ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਭਾਰਤੀ ਸੀ ਜਿਸਨੇ ਉਲੰਪਿਕ ਖੇਡਾਂ ਲਈ ਕਵਾਲੀਫਾਈ ਕੀਤਾ[1]।