ਸ਼ੀਗਾ ਨਾਓਯਾ
ਦਿੱਖ
ਨਿਓਵਾ ਸ਼ੀਗਾ | |
---|---|
ਮੂਲ ਨਾਮ | 志賀 直哉 |
ਜਨਮ | ਈਸ਼ੀਨੋਮਾਕੀ, ਮਿਯਾਗੀ, ਜਪਾਨ | 20 ਫਰਵਰੀ 1883
ਮੌਤ | 21 ਅਕਤੂਬਰ 1971 ਅਤਾਮੀ, ਸ਼ੀਜ਼ੁਕਾ, ਜਪਾਨ | (ਉਮਰ 88)
ਦਫ਼ਨ ਦੀ ਜਗ੍ਹਾ | ਅਓਯਾਮਾ ਕਬਰਸਤਾਨ,ਟੋਕੀਓ, ਜਪਾਨ |
ਕਿੱਤਾ | ਲੇਖਕ |
ਭਾਸ਼ਾ | ਜਪਾਨੀ |
ਸ਼ੈਲੀ | ਨਿੱਕੀ ਕਹਾਣੀ, ਨਾਵਲ |
ਸਾਹਿਤਕ ਲਹਿਰ | ਆਈ ਨਾਵਲ |
ਸ਼ੀਗਾ ਨਿਓਯਾ (1883-1971) ਜਪਾਨੀ ਸਾਹਿਤ ਦੇ ਉੱਘੇ ਅਤੇ ਮੁੱਢਲੇ ਕਹਾਣੀਕਾਰਾਂ ਵਿਚੋਂ ਇੱਕ ਹੈ। ਸ਼ੀਗਾ ਨਿਓਯਾ ਨਿੱਕੀ ਕਹਾਣੀਆਂ ਤੋਂ ਬਿਨਾਂ ਨਾਵਲ ਵੀ ਲਿਖੇ। ਸ਼ੀਗਾ ਨੇ ਜਪਾਨੀ ਸਾਹਿਤ ਵਿੱਚ ਪ੍ਰਚਲਿਤ ਪ੍ਰਕਿਰਤੀਵਾਦ ਦਾ ਵਿਰੋਧ ਕਰਨ ਤੋਂ ਪ੍ਰੇਰਿਤ ਸੀ।[1]
ਜੀਵਨ
[ਸੋਧੋ]ਸ਼ੀਗਾ ਦਾ ਜਨਮ 20 ਫ਼ਰਵਰੀ 1883 ਨੂੰ ਈਸ਼ੀਨੋਮਾਕੀ ਨਾਂ ਦੀ ਜਗ੍ਹਾਂ ਤੇ ਹੋਇਆ। ਸ਼ੀਗਾ ਦੇ ਪਿਤਾ,ਸੋਮਾ ਡੋਮੇਨ ਦੀ ਸੇਵਾ ਕਰਨ ਵਾਲੇ ਸਮੁਰਾਈ ਦੇ ਪੁੱਤਰ ਸਨ,ਇੱਕ ਸਫ਼ਲ ਸ਼ਾਹ (ਬੈੰਕਰ) ਸਨ।
ਹਵਾਲੇ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਸ਼ੀਗਾ ਨਾਓਯਾ ਨਾਲ ਸਬੰਧਤ ਮੀਡੀਆ ਹੈ।
- ↑ ਪਰਮਿੰਦਰ ਸੋਢੀ,ਕਥਾ ਜਪਾਨੀ,ਕੁਕਨੁਸ ਪ੍ਰਕਾਸ਼ਨ,ਜਲੰਧਰ