ਸ਼ੀਲਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੀਲਾ ਜਾਂ ਪਿੰਡ ਦੀ ਕੁੜੀ
ਨਿਰਦੇਸ਼ਕਕੇ. ਡੀ. ਮਹਿਰਾ
ਨਿਰਮਾਤਾਇੰਦਿਰਾ ਮੂਵੀ ਟੋਨ
ਸਿਤਾਰੇਨੂਰਜਹਾਂ
ਮੁਬਾਰਕ
ਪੁਸ਼ਪਾ ਰਾਨੀ
ਹੈਦਰ ਬੰਦੀ
ਈਡਨ ਬਾਈ
ਸੰਗੀਤਕਾਰਮੁਬਾਰਕ ਅਲੀ ਖਾਨ
ਕੇ. ਡੀ. ਮਹਿਰਾ
ਰਿਲੀਜ਼ ਮਿਤੀ(ਆਂ)1935, ਬਰਤਾਨਵੀ ਭਾਰਤ
ਦੇਸ਼ਭਾਰਤ
ਭਾਸ਼ਾਪੰਜਾਬੀ

ਸ਼ੀਲਾ , ਪਿੰਡ ਦੀ ਕੁੜੀ 1935 ਦੀ ਬਣੀ ਕੇ. ਡੀ. ਮਹਿਰਾ[1] ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮ ਹੈ।[2][3] ਇਹ ਆਵਾਜ਼ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ।[2] ਇਹ ਕਲਕੱਤੇ ਵਿੱਚ ਬਣੀ ਅਤੇ ਲਾਹੌਰ ਵਿੱਚ ਰੀਲੀਜ ਹੋਈ ਸੀ। ਮੁਬਾਰਕ ਅਲੀ ਖਾਨ ਅਤੇ ਕੇ. ਡੀ. ਮਹਿਰਾ ਨੇ ਸੰਗੀਤ ਸੁਰਬੱਧ ਕੀਤਾ। ਬੇਬੀ ਨੂਰਜਹਾਂ ਦੀ ਅਦਾਕਾਰਾ ਅਤੇ ਗਾਇਕਾ[1] ਪੱਖੋਂ ਇਹ ਪਹਿਲੀ ਫ਼ਿਲਮ ਸੀ।[4]

ਹਵਾਲੇ[ਸੋਧੋ]

  1. Interesting Facts – K.D. Mehra and Pind Di Kuri (1935)
  2. 2.0 2.1 "First film". www.enotes.com. Retrieved 27 March 2012. 
  3. "Sheela/Pind Di Kurhi". www.mandamnoorjehan.com. Retrieved 26 March 2012. 
  4. "The Melody Queen". www.bfi.org.uk. Retrieved 27 March 2012.