ਸ਼ੀ ਝੀਲ
ਦਿੱਖ
ਸ਼ੀ ਝੀਲ | |
---|---|
ਸਥਿਤੀ | ਵੁਜ਼ੋਂਗ ਡਿਸਟ੍ਰਿਕਟ, ਸੁਜ਼ੌ, ਜਿਆਂਗਸੂ |
ਗੁਣਕ | 31°14′46″N 120°35′28″E / 31.246°N 120.591°E |
Type | Fresh water lake |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਚੀਨ |
Surface area | 3.6 km2 (1.4 sq mi) |
Settlements | Suzhou |
ਸ਼ੀ ਝੀਲ ( Chinese: 石湖; pinyin: Shí Hú ) ਜਾਂ ਸ਼ੀ ਹੂ, ਸ਼ਾਬਦਿਕ ਅਰਥ ਸਟੋਨ ਝੀਲ, ਸੁਜ਼ੌ, ਜਿਆਂਗਸੂ ਸੂਬੇ ਦੇ ਦੱਖਣ ਪੂਰਬ ਦਿਸ਼ਾ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ। ਇਹ ਸ਼ਾਂਗਫਾਂਗ ਮਾਉਂਟੇਨ ਤੱਕ ਫੈਲੀ ਹੋਈ ਹੈ, ਜੋ ਕਿ ਚੀਨ ਦਾ ਇੱਕ ਰਾਸ਼ਟਰੀ ਜੰਗਲਾਤ ਪਾਰਕ ਹੈ।ਇਸ ਝੀਲ ਦੀ ਸਭ ਤੋਂ ਮਸ਼ਹੂਰ ਥਾਂ "ਲੇਕ ਸ਼ੀ ਸਟ੍ਰਿੰਗ ਆਫ ਮੂਨਸ" (Lua error in package.lua at line 80: module 'Module:Lang/data/iana scripts' not found. ਹੈ। ਚੀਨੀ ਕੈਲੰਡਰ ਦੇ 17 ਅਗਸਤ ਨੂੰ, ਚੰਦਰਮਾ ਦੇ ਨੌਂ ਪ੍ਰਤੀਬਿੰਬ ਇੱਕ ਲਾਈਨ ਵਿੱਚ ਦਿਖਾਈ ਦਿੰਦੇ ਹਨ। ਸ਼ੀ ਝੀਲ ਪ੍ਰਾਚੀਨ ਸਮੇਂ ਵਿੱਚ ਤਾਈ ਝੀਲ ਦੀ ਇੱਕ ਖਾੜੀ ਸੀ।[1]
ਹਵਾਲੇ
[ਸੋਧੋ]- ↑ 景区概况 (in Chinese). Suzhou Stone Lake. Archived from the original on 2012-06-18. Retrieved 2012-06-28.
{{cite web}}
: CS1 maint: unrecognized language (link)