ਸ਼ੁਭਦਾ ਗੋਗਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੁਭਦਾ ਗੋਗਟੇ
ਜਨਮ(1943-09-02)2 ਸਤੰਬਰ 1943
ਨਾਸਿਕ
ਸਿੱਖਿਆਬੀਐਸਸੀ (ਕੈਮਿਸਟ੍ਰੀ)
ਕਿੱਤਾਲੇਖਕ
ਜੀਵਨ ਸਾਥੀਸ਼ਰਦ ਗੋਗਟੇ

ਸ਼ੁਭਦਾ ਗੋਗਟੇ (ਸ਼ੁਭਦਾ ਸ਼ਰਦ ਗੋਗਟੇ ਮਰਾਠੀ: शुभदा शरद गोगटे) (ਜਨਮ 2 ਸਤੰਬਰ 1943) ਇੱਕ ਮਰਾਠੀ ਲੇਖਿਕਾ ਹੈ।

ਜ਼ਿੰਦਗੀ[ਸੋਧੋ]

ਸ਼ੁਭਦਾ ਗੋਗਟੇ ਨਾਸਿਕ ਦੇ ਸ੍ਰੀ ਦਿਨਕਰ ਦਾਮੋਦਰ ਰਾਨਡੇ ਅਤੇ ਸ਼੍ਰੀਮਤੀ ਸਰੋਜਨੀ ਦਿਨਕਰ ਰਾਨਡੇ ਦੀ ਦੂਜੀ ਧੀ ਹੈ। ਵਿਆਹ ਦੇ ਪਹਿਲਾਂ ਉਸ ਦਾ ਨਾਮ ਪੁਸ਼ਪਾ ਰਾਨਡੇ (ਮਰਾਠੀ: - पुष्पा रानडे) ਸੀ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੱਕ ਦਿਨ ਲੇਖਕ ਬਣ ਜਾਵੇਗੀ। ਉਸ ਪਰ ਉਹ ਬਚਪਨ ਵਿੱਚ ਹੀ ਨਿੱਕੀਆਂ ਕਹਾਣੀਆਂ ਲਿਖਣ ਲੱਗੀ ਸੀ।