ਸ਼ੁਮਾਇਲਾ ਮੁਸ਼ਤਾਕ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | 23 ਮਾਰਚ 1986 |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 44) | 20 December 2005 ਬਨਾਮ India |
ਆਖ਼ਰੀ ਓਡੀਆਈ | 19 December 2006 ਬਨਾਮ India |
ਸਰੋਤ: Cricinfo, 28 June 2021 |
ਸ਼ੁਮਾਇਲਾ ਮੁਸ਼ਤਾਕ (ਜਨਮ 23 ਮਾਰਚ 1986) ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡ ਚੁੱਕੀ ਹੈ।[1][2] ਮਾਰਚ 2005 ਵਿੱਚ ਉਹ ਪਾਕਿਸਤਾਨ ਦੀ ਚੋਣ ਸਮਿਤੀ ਦੁਆਰਾ ਇੱਕ ਸਿਖਲਾਈ ਕੈਂਪ ਲਈ ਚੁਣੇ ਗਏ 33 ਖਿਡਾਰੀਆਂ ਵਿੱਚੋਂ ਇੱਕ ਸੀ।[3] ਉਸਨੇ 20 ਦਸੰਬਰ 2005 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ।[4] ਅਪ੍ਰੈਲ 2008 ਵਿੱਚ ਉਸਨੂੰ 2008 ਮਹਿਲਾ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5]
ਹਵਾਲੇ
[ਸੋਧੋ]- ↑ "Shumaila slams century". Dawn. Retrieved 28 June 2021.
- ↑ "Shumaila Mushtaq". ESPN Cricinfo. Retrieved 28 June 2021.
- ↑ "Pakistan Women's Cricket Team Probables". Cricket Archive. Archived from the original on 28 ਜੂਨ 2021. Retrieved 28 June 2021.
- ↑ "3rd Match, Karachi, Dec 30 2005, Women's Asia Cup". ESPN Cricinfo. Retrieved 23 June 2021.
- ↑ "Three newcomers in Pakistan squad for Asia Cup". ESPN Cricinfo. Retrieved 28 June 2021.