ਸਮੱਗਰੀ 'ਤੇ ਜਾਓ

ਸ਼ੇਨ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੇਨ

ਸ਼ੇਨ (born ਦਸੰਬਰ 16, 1969), ਸਟੇਜੀ ਨਾਂ, ਇੱਕ ਅਮਰੀਕੀ  ਸਾਬਕਾ  ਪੌਰਨੋਗ੍ਰਾਫਿਕ ਅਦਾਕਾਰਾ, ਨਿਰਦੇਸ਼ਕ, ਅਤੇ ਵੈਬ ਪਰਸਨੈਲਿਟੀ ਹੈ

Career

[ਸੋਧੋ]

1993 ਵਿੱਚ ਇਸਨੇ ਆਪਣੇ ਪੌਰਨ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸਦੇ ਐਡਲਟ ਵੀਡੀਓ ਨਿਊਜ਼ ਮੈਗਜ਼ੀਨ ਪ੍ਰੋਫਾਈਲ ਦੇ ਅਨੁਸਾਰ ਸੇਮੋਰ ਬੱਟਸ ਦੁਆਰਾ ਬਣਾਈ ਗਈ ਇੱਕ ਵੀਡੀਓ ਦੁਆਰਾ ਉਹ ਅਤੇ ਇੱਕ ਗਰਲਫ੍ਰੈਂਡ ਪ੍ਰਭਾਵਿਤ ਹੋਏ ਸਨ ਅਤੇ ਉਸ ਨੇ ਆਪਣੇ ਲਈ ਇੱਕ ਵੀਡੀਓ ਬਣਾਉਣ ਦਾ ਫੈਸਲਾ ਕੀਤਾ ਜਿਸਨੂੰ ਇਸਨੇ ਉਸਨੂੰ ਭੇਜਿਆ।

ਨਿੱਜੀ ਜ਼ਿੰਦਗੀ

[ਸੋਧੋ]

ਸ਼ੇਨ ਦਾ ਜਨਮ ਸ਼ੈਨਨ ਹੇਵਿਟ ਸਿਮੀ ਵੈਲੀ, ਕੈਲੀਫੋਰਨੀਆ ਵਿੱਚ ਹੋਇਆ। ਇਸਦਾ ਵਿਆਹ ਬੌਬੀ ਫੇਰਨਾਂਡੇਜ਼-ਹੇਵਿਟ ਨਾਲ ਹੋਇਆ।[1]

ਅਵਾਰਡ

[ਸੋਧੋ]
  • 1995 ਐਕਸਆਰਸੀਓ ਅਨਸੰਗ ਸਿਰੇਨ[2]
  • 1996 ਐਫ. ਓ. ਐਕਸ. ਈ ਪਸੰਦੀਦਾ ਫੈਨ ਔਰਤ[3]
  • 1997 ਐਕਸਆਰਸੀਓ ਵਧੀਆ Gonzo ਲੜੀ ਲਈ Shanes ਸੰਸਾਰ
  • 1997 ਐਫ.ਓ.ਐਕਸ.ਈ ਪਸੰਦੀਦਾ ਫੈਨ ਔਰਤ
  • 2005 ਏਵੀਐਨ ਹਾਲ ਆਫ਼ ਫੇਮ

ਹਵਾਲੇ

[ਸੋਧੋ]
  1. "Rolling Stone: The New Sex Ed". Archived from the original on 2011-07-13. Retrieved 2017-07-03. {{cite web}}: Unknown parameter |dead-url= ignored (|url-status= suggested) (help)
  2. "XRCO past winners". Archived from the original on 2011-07-20. Retrieved 2007-11-29.
  3. "FOXE Awards". Canada's Best Adult Entertainment Super Site. Archived from the original on 2007-10-14. Retrieved 2008-01-02.

ਬਾਹਰੀ ਲਿੰਕ

[ਸੋਧੋ]