ਸਮੱਗਰੀ 'ਤੇ ਜਾਓ

ਸ਼ੇਰਗੜ੍ਹ, ਸਿਰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੇਰਗੜ੍ਹ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ, ਜੋ ਕਿ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਦੇ ਨੇੜੇ ਹੈ। ਇਹ ਪਿੰਡ ਡੱਬਵਾਲੀ-ਹਨੂੰਮਾਨਗੜ੍ਹ ਰੋਡ ਉਪਰ ਮੰਡੀ ਡੱਬਵਾਲੀ ਤੋਂ ਪਹਿਲਾ ਪਿੰਡ ਹੈ। ਇਸ ਪਿੰਡ ਦੇ ਬਾਸ਼ਿੰਦਿਆਂ ਦੀ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਸ਼ੇੇਰਗੜ੍ਹ ਪਿੰਡ ਡੱਬਵਾਲੀ ਵਿਧਾਨ ਸਭਾ ਖੇਤਰ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। [1]

ਹਵਾਲੇ

[ਸੋਧੋ]
  1. "Shergarh Village in Dabwali (Sirsa) Haryana | villageinfo.in". villageinfo.in. Retrieved 2023-05-23.