ਸ਼ੈਨਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

陕西省
ਦਾ ਟਿਕਾਣਾ ਵਿਖਾਉਂਦਾ ਨਕਸ਼ਾ
ਗੁਣਕ: 35°36′N 108°24′E / 35.6°N 108.4°E / 35.6; 108.4ਗੁਣਕ: 35°36′N 108°24′E / 35.6°N 108.4°E / 35.6; 108.4
ਰਾਜਧਾਨੀ
(ਤੇ ਸਭ ਤੋਂ ਵੱਡਾ ਸ਼ਹਿਰ)
ਸ਼ੀਆਨ
ਵਿਭਾਗ 10 ਪ੍ਰੀਫੈਕਟੀਆਂ, 107 ਕਾਊਂਟੀਆਂ, 1745 ਟਾਊਨਸ਼ਿੱਪਾਂ
ਅਬਾਦੀ (2010)[1]
 - ਕੁੱਲ 3,73,27,378
 - ਦਰਜਾ 16ਵਾਂ
 - ਸੰਘਣਾਪਣ ਦਰਜਾ 21ਵਾਂ
ਜੀਡੀਪੀ (2014) 1.769 ਟ੍ਰਿਲੀਅਨ
ਯੂ.ਐਸ $ 288 ਬਿਲੀਅਨ ਯੁਆਨ (17ਵਾਂ)
ਐੱਚ.ਡੀ.ਆਈ. (2010) 0.695 (ਦਰਮਿਆਨਾ) (14ਵਾਂ)
ਵੈੱਬਸਾਈਟ www.shaanxi.gov.cn

ਸ਼ੈਨਸ਼ੀ (ਚੀਨੀ: 西; ਪਿਨਯਿਨ: ਇਸ ਅਵਾਜ਼ ਬਾਰੇ Shǎnxī) ਚੀਨ ਦਾ ਰਾਜ ਹੈ। ਇਹ ਚੀਨ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਹ ਰਾਜ ਲੋਇਸ ਪਠਾਰ ਦਾ ਹਿੱਸਾ ਹੈ ਅਤੇ ਇਸ ਦੇ ਵਿੱਚ ਦੀ ਪੀਲਾ ਦਰਿਆ ਲੰਘਦਾ ਹੈ। ਇਸ ਰਾਜ ਵਿੱਚ ਕਿਨ ਪਹਾੜ ਹਨ। ਇਸ ਰਾਜ ਨੂੰ 25 ਜ਼ਿਲ੍ਹਿਆ 'ਚ ਵੰਡਿਆ ਹੋਇਆ ਹੈ।

ਹਵਾਲੇ[ਸੋਧੋ]