ਸ਼ੈਫ਼ੀਲਡ ਵੈੱਡਨਸਡੇ ਫੁੱਟਬਾਲ ਕਲੱਬ
![]() | ||||
ਪੂਰਾ ਨਾਂ | ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ | |||
---|---|---|---|---|
ਉਪਨਾਮ | ਵੇਦਨੇਸਦੇ, ਆਊਲ[1][2] | |||
ਸਥਾਪਨਾ | ੧੮੬੭[3] | |||
ਮੈਦਾਨ | ਹਿਲ੍ਸਬਰੋ ਸਟੇਡੀਅਮ (ਸਮਰੱਥਾ: ੩੯,੭੩੨[4]) | |||
ਪ੍ਰਧਾਨ | ਮਿਲਣ ਮਾਨਦਰੈਚ | |||
ਪ੍ਰਬੰਧਕ | ਸਟੂਅਰਟ ਗ੍ਰੇ | |||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | |||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | |||
|
ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[5][6][7], ਇਹ ਸ਼ੈਫਫੀਲਡ, ਇੰਗਲੈਂਡ ਵਿਖੇ ਸਥਿਤ ਹੈ। ਇਹ ਹਿਲ੍ਸਬਰੋ ਸਟੇਡੀਅਮ, ਸ਼ੈਫਫੀਲਡ ਅਧਾਰਤ ਕਲੱਬ ਹੈ[4], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਹਵਾਲੇ[ਸੋਧੋ]
- ↑ "Dave Jones to manage Sheffield Wednesday". BBC Sport. Retrieved 1 March 2012.
- ↑ Sheffield Wed | Club | Hillsborough | Hillsborough | Hillsborough
- ↑ Farnsworth, Keith (1995). Sheffield Football A History: Volume 1 1857–1861. Hallamshire Press. ISBN 1-874718-13-X.
- ↑ 4.0 4.1 "Hillsborough Stadium". Sheffield Wednesday F.C. 26 June 2012. Archived from the original on 19 ਮਾਰਚ 2015. Retrieved 9 May 2014. Check date values in:
|archive-date=
(help) - ↑ "Best Supporters". Sheffield Wednesday official website. 23 May 2006. Retrieved 6 October 2008.[ਮੁਰਦਾ ਕੜੀ]
- ↑ http://www.swfc.co.uk/page/DivisionalAttendance/0,,10304~200325,00.html
- ↑ "2004–2005 League 1 average attendances". Sheffield Wednesday Football Club. Retrieved 8 April 2009.
ਬਾਹਰੀ ਕੜੀਆਂ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ। |
- ਅਧਿਕਾਰਕ ਵੈਬਸਾਈਟ
- ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ ਬੀਬੀਸੀ 'ਤੇ