ਸਮੱਗਰੀ 'ਤੇ ਜਾਓ

ਸ਼ੈਮਪੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੈਮਪੇਨ ਦਾ ਇੱਕ ਗਲਾਸ ਜਿਸ ਵਿੱਚ ਵਾਈਨ ਨਾਲ਼ ਸਬੰਧਤ ਵਿਸ਼ੇਸ਼ ਬੁਲਬੁਲੇ ਵਿਖਾਈ ਦੇ ਰਹੇ ਹਨ

ਸ਼ੈਮਪੇਨ (ਫ਼ਰਾਂਸੀਸੀ: [ʃɑ̃.paɲ]; English: /ˌʃæmˈpn/) ਇੱਕ ਤਰ੍ਹਾਂ ਦੀ ਲਿਸ਼ਕਦੀ ਵਾਈਨ ਹੁੰਦੀ ਹੈ ਜੋ ਫ਼ਰਾਂਸ ਦੇ ਸ਼ਾਂਪਾਨੀ ਖੇਤਰ ਵਿੱਚ ਉਗਾਏ ਜਾਂਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਖ਼ਾਸ ਕਰਕੇ ਕਾਰਬੋਨੇਸ਼ਨ ਬਣਾਉਣ ਲਈ ਬਣੇ ਨਿਯਮਾਂ ਤੋਂ ਬਾਅਦ ਦੂਜੀ ਵਾਰ ਖ਼ਮੀਰੀ ਜਾਂਦੀ ਹੈ।[1] ਕੁਝ ਲੋਕ ਕਿਸੇ ਵੀ ਲਿਸ਼ਕਦੀ ਵਾਈਨ ਨੂੰ ਸ਼ੈਮਪੇਨ ਆਖ ਦਿੰਦੇ ਹਨ[2][3] ਪਰ ਬਹੁਤੇ ਦੇਸ਼ਾਂ ਨੇ ਇਹ ਨਾਂ ਸਿਰਫ਼ ਸ਼ਾਂਪਾਨੀ ਖੇਤਰ ਤੋਂ ਨਿਯਮਾਂ ਅਧੀਨ ਆਉਣ ਵਾਲੀ ਚਮਕਦੀ ਵਾਈਨ ਲਈ ਰੱਖਿਅਤ ਕੀਤਾ ਹੋਇਆ ਹੈ।[4]

ਹਵਾਲੇ

[ਸੋਧੋ]
  1. .
  2. 26 U.S.C. § 5388
  3. J. Robinson (ed) "The Oxford Companion to Wine" Third Edition pp. 150–153 Oxford University Press 2006 ISBN 0-19-860990-6