ਸਮੱਗਰੀ 'ਤੇ ਜਾਓ

ਸ਼ੋਲੇ (1984 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੋਲੇ
ਨਿਰਦੇਸ਼ਕਯੂਨਿਸ ਮਲਕ
ਜ਼ਹੀਰ ਅਬਾਸ
ਮੁਹੰਮਦ ਯਾਸੀਨ
ਸਕਰੀਨਪਲੇਅਨਸੀਰ ਅਦਿਬ
ਨਿਰਮਾਤਾਇਜਾਜ਼ ਦੁਰਾਨੀ
ਸਿਤਾਰੇਸੁਲਤਾਨ ਰਾਹੀ
ਅੰਜੂਮਨ
ਇਜਾਜ਼ ਦੁਰਾਨੀ
ਮੁਸਤਾਫਾ ਕੁਰੈਸ਼ੀ
ਰਫੀ ਖਵਰ
ਇਲਾਸ ਕਸ਼ਮੀਰੀ
ਬਹਾਰ ਬੇਗਮ
ਅਫਜ਼ਲ ਅਹਿਮਦ
ਅਬਿਦ ਕਸ਼ਮੀਰੀ
ਅਨਵਰ ਖਾਨ
ਅਲਤਾਫ ਖਾਨ
ਕਥਾਵਾਚਕਸਿਕੰਦਰ ਬੈਗ
ਸਿਨੇਮਾਕਾਰਬਬਰ ਬਿਲਾਲ
ਸੰਪਾਦਕਜਮੀਰ ਕਮਰ, ਕੈਸਰ ਜਮੀਰ
ਸੰਗੀਤਕਾਰਅਜਾਹਤ ਅਤਰੇ
ਡਿਸਟ੍ਰੀਬਿਊਟਰਸੰਗੀਤ ਪਿਕਚਰਜ਼ ਪ੍ਰਾਈਵੇਟ ਲਿਮਟਿਡ
ਰਿਲੀਜ਼ ਮਿਤੀ
  • 11 ਮਈ 1984 (1984-05-11) (ਪਾਕਿਸਤਾਨ)[1]
ਮਿਆਦ
160 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਪੰਜਾਬੀ

ਸ਼ੋਲੇ (1984 ਫ਼ਿਲਮ) ਪਾਕਿਸਤਾਨ ਦੀ ਸੰਗੀਤਕ, ਮਾਰਕੁੱਟ ਵਾਲੀ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਯੂਨਿਸ ਮਲਕ ਨੇ ਇਸ ਫ਼ਿਲਮ ਦੀ ਬਹੁਤ ਮਿਹਨਤ ਨਾਲ ਨਿਰਦੇਸ਼ਨ ਕੀਤੀ। ਇਸ ਫ਼ਿਲਮ ਦੇ ਨਿਰਮਾਤਾ ਇਜਾਜ਼ ਦੁਰਾਨੀ ਸਨ। ਇਸ ਫ਼ਿਲਮ ਦੇ ਮੁੱਖ ਪਾਤਰ ਸੁਲਤਾਨ ਰਾਹੀ, ਮੁਸਤਫ਼ਾ ਕੁਰੈਸ਼ੀ ਅਤੇ ਇਲਾਸ ਕਸ਼ਮੀਰੀ ਨੇ ਇਸ ਫ਼ਿਲਮ 'ਚ ਬਹੁਤ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ।

ਕਲਾਕਾਰ

[ਸੋਧੋ]

ਸਾਉਡ ਟਰੈਕ

[ਸੋਧੋ]

ਇਸ ਫ਼ਿਲਮ ਦਾ ਖੂਬਸ਼ੂਰਤ,ਕਲਾਸੀਕਲ ਸੰਗੀਤ ਤਿਆਰ ਕੀਤਾ ਸੀ ਸੰਗੀਤਕਾਰ ਵਜਾਹਤ ਅਤਰੇ ਨੇ। ਇਸ ਫ਼ਿਲਮ ਦੇ ਨਗਮੇ ਲਿਖਣ ਵਾਲੇ ਗੀਤ ਕਾਰ ਖਵਾਜਾ ਪਰਵੇਜ਼ ਅਤੇ ਵਾਰਿਸ ਲੁਧਿਆਣਵੀ ਦੋਹਾਂ ਨੇ ਬਹੁਤ ਹੀ ਨਗਮੇ ਲਿਖੇ। ਇਸ ਖੁਬਸ਼ੂਰਤ ਲਾਇਨ੍ਹਾਂ ਨੂੰ ਸੰਗਤਕਾਰ ਦੀ ਤਰਜ ਤੇ ਗਾਇਆ ਸੀ ਹੇਠ ਲਿਖੇ ਕਲਾਕਾਰਾ ਨੇ:

# ਟਾਈਟਲ ਪਿੱਠਵਰਤੀ ਗਾਇਕ
1 ਬੱਲ੍ਹੇ ਬੱਲ੍ਹੇ ਓ ਮੇਲੇ ਵਿੱਚ ਖੜਾਕ ਕਰਕੇ ਮਸੂਦ ਰਾਣਾ ਅਤੇ ਨੂਰ ਜਹਾਂ
2 ਤੇਰੀ ਅੱਖ ਵਿੱਚ ਡੁੱਬ ਗਿਆ ਵੇ ਨੂਰ ਜਹਾਂ
3 ਜੇ ਮੈਂ ਹੁੰਦੀ ਢੋਲਣਾ, ਸੋਨੇ ਦੀ ਤਬੀਤੀ ਨੂਰ ਜਹਾਂ
4 ਕਹਿੰਦੀਆਂ ਰਹਿੰਦੀਆਂ ਬੁਲੀਆਂ ਨੂਰ ਜਹਾਂ
5 "ਝਾਂਜਰ ਦੀ ਪਾਵਾਂ ਛੱਨਕਾਰ ਨੂਰ ਜਹਾਂ
6 ਖੇਡ ਦੀ ਸਾਨ ਗੁਡੀਆਂ ਨੂਰ ਜਹਾਂ

ਹਵਾਲੇ

[ਸੋਧੋ]
  1. Sholay on Pakistan Film Magazine website, Retrieved 1 Jan 2016