ਸ਼ੌਰਸੇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੌਰਸੇਨੀ
ਇਲਾਕਾਭਾਰਤ
Extinctc. 5ਵੀਂ ਸਦੀ ਈਪੂ
ਭਾਸ਼ਾਈ ਪਰਿਵਾਰ
ਹਿੰਦ-ਯੂਰਪੀ
ਬੋਲੀ ਦਾ ਕੋਡ
ਆਈ.ਐਸ.ਓ 639-3psu

ਸ਼ੌਰਸੇਨੀ ਨਾਮਕ ਪ੍ਰਾਕ੍ਰਿਤ ਮਧਕਾਲ ਵਿੱਚ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਭਾਸ਼ਾ ਸੀ। ਇਹ ਨਾਟਕਾਂ ਵਿੱਚ ਪ੍ਰਯੁਕਤ ਹੁੰਦੀ ਸੀ (ਸੰਸਕ੍ਰਿਤ ਨਾਟਕਾਂ ਵਿੱਚ, ਵਿਸ਼ੇਸ਼ ਪ੍ਰਸੰਗਾਂ ਵਿੱਚ)। ਬਾਅਦ ਵਿੱਚ ਇਸ ਤੋਂ ਪੰਜਾਬੀ, ਹਿੰਦੀ-ਉਰਦੂ ਅਤੇ ਹੋਰ ਕਈ ਭਾਰਤੀ ਭਾਸ਼ਾਵਾਂ ਵਿਕਸਿਤ ਹੋਈਆਂ। 'ਸ਼ੌਰ' ਸੰਸਕ੍ਰਿਤ ਵਿੱਚ ਰਾਖਸ਼ ਨੂੰ ਵੀ ਕਿਹਾ ਜਾਂਦਾ ਹੈ। ਬ੍ਰਾਹਮਣ ਵੱਲੋਂ ਜਦੋਂ ਸੰਸਕ੍ਰਿਤ ਨੂੰ ਸੰਕੋਚ ਕੇ ਆਮ ਜਨ ਨੂੰ ਭਾਸ਼ਾ ਦਾ ਇਲਮ ਦੇਣਾ ਬੰਦ ਕਰ ਦਿੱਤਾ ਸੀ ਤਾਂ ਆਮ ਜਨ ਦੀ ਇੱਕ ਉਤਪੰਨ ਹੋਈ ਬੋਲੀ ਨੂੰ ਬ੍ਰਾਹਮਣ ਵੱਲੋਂ ਰਾਖਸ਼ ਦੀ ਬੋਲੀ ਕਿਹਾ ਗਿਆ।