ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼੍ਰੀ ਖਡੂਰ ਸਾਹਿਬ ਵਿਧਾਨਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਤਰਨਤਾਰਨ
ਵੋਟਰ1,94,370[1][dated info]
ਮੌਜੂਦਾ ਹਲਕਾ
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਤਰਨ ਤਾਰਨ ਸਾਹਿਬ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 24 ਨੰਬਰ ਚੌਣ ਹਲਕਾ ਹੈ। [2][3]

ਇਹ ਹਲਕਾ ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹੇ ਵਿੱਚ ਆਉਂਦਾ ਹੈ।

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਪਾਰਟੀ
2017 ਰਮਨਜੀਤ ਸਿੰਘ ਸਿੱਕੀ ਭਾਰਤੀ ਰਾਸ਼ਟਰੀ ਕਾਂਗਰਸ
2012 ਰਮਨਜੀਤ ਸਿੰਘ ਸਿੱਕੀ ਭਾਰਤੀ ਰਾਸ਼ਟਰੀ ਕਾਂਗਰਸ
2007 ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
2002 ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1997 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1992 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1985 ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਲੱਖਾ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1977 ਨਿਰੰਜਨ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਜਸਵੰਤ ਕੌਰ ਭਾਰਤੀ ਰਾਸ਼ਟਰੀ ਕਾਂਗਰਸ
1969 ਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਜੇ.ਐਮ.ਐੱਸ. ਨਾਗੋਕੇ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜੇ[ਸੋਧੋ]

ਸਾਲ ਹਲਕਾ ਨੰਬਰ ਜੇਤੂ ਉਮੀਦਵਾਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ Party Votes
2012 24 ਰਮਨਜੀਤ ਸਿੰਘ ਸਿੱਕੀ ਕਾਂਗਰਸ 66902 ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ 63848
2007 23 ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 43470 ਤਰਸੇਮ ਸਿੰਘ ਕਾਂਗਰਸ 33490
2002 24 ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 37200 ਸੁਖਦੇਵ ਸਿੰਘ ਕਾਂਗਰਸ 14490
1997 24 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 45292 ਲੱਖਾ ਸਿੰਘ ਕਾਂਗਰਸ 12002
1992 24 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 4034 ਲੱਖਾ ਸਿੰਘ ਕਾਂਗਰਸ 3736
1985 24 ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ 24370 ਕਵਲਜੀਤ ਕੌਰ ਕਾਂਗਰਸ 12428
1980 24 ਲੱਖਾ ਸਿੰਘ ਕਾਂਗਰਸ 11930 ਪਾਲ ਸਿੰਘ ਖਡੂਰ ਸਾਹਿਬ ਆਜਾਦ 9915
1977 24 ਨਿਰੰਜਨ ਸਿੰਘ ਸ਼੍ਰੋਮਣੀ ਅਕਾਲੀ ਦਲ 16754 ਸਵਰਨ ਸਿੰਘ ਸੀਪੀਆਈ 11659
1972 16 ਜਸਵੰਤ ਕੌਰ ਕਾਂਗਰਸ 25292 ਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ 21086
1969 16 ਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ 24334 ਹਰਭਜਨ ਸਿੰਘ ਕਾਂਗਰਸ 17516
1967 16 ਜੇ.ਐਮ.ਐੱਸ. ਨਾਗੋਕੇ ਕਾਂਗਰਸ 22443 ਏ. ਸਿੰਘ ADS 21565

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 ਅਪਰੈਲ 2016. Retrieved 19 ਜੁਲਾਈ 2016.