ਸ਼੍ਰੀ ਤਰਨ ਤਾਰਨ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼੍ਰੀ ਤਰਨਤਾਰਨ ਸਾਹਿਬ ਵਿਧਾਨਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਤਰਨਤਾਰਨ
ਵੋਟਰ1,83,580[1][dated info]
ਮੌਜੂਦਾ ਹਲਕਾ
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਤਰਨ ਤਾਰਨ ਸਾਹਿਬ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 21 ਨੰਬਰ ਚੌਣ ਹਲਕਾ ਹੈ। [2][3]

ਇਹ ਹਲਕਾ ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹੇ ਵਿੱਚ ਆਉਂਦਾ ਹੈ।

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਤਸਵੀਰ ਪਾਰਟੀ
2017 ਡਾ. ਧਰਮਬੀਰ ਅਗਨੀਹੋਤਰੀ ਭਾਰਤੀ ਰਾਸ਼ਟਰੀ ਕਾਂਗਰਸ
2012 ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ
2007 ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ
2002 ਹਰਮੀਤ ਸਿੰਘ ਸੰਧੂ ਆਜਾਦ
1997 ਪ੍ਰੇਮ ਸਿੰਘ ਲਾਲਪੁਰ ਸ਼੍ਰੋਮਣੀ ਅਕਾਲੀ ਦਲ
1992 ਦਿਲਬਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 ਪ੍ਰੇਮ ਸਿੰਘ ਲਾਲਪੁਰ ਸ਼੍ਰੋਮਣੀ ਅਕਾਲੀ ਦਲ
1980 ਪ੍ਰੇਮ ਸਿੰਘ ਲਾਲਪੁਰ ਸ਼੍ਰੋਮਣੀ ਅਕਾਲੀ ਦਲ
1977 ਮਨਜਿੰਦਰ ਸਿੰਘ ਬਹਿਲਾ ਆਜਾਦ
1972 ਦਿਲਬਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 ਅਪਰੈਲ 2016. Retrieved 19 ਜੁਲਾਈ 2016.