ਸਮੱਗਰੀ 'ਤੇ ਜਾਓ

ਸ਼੍ਰੇਣੀ ਗੱਲ-ਬਾਤ:ਛੇਤੀ ਮਿਟਾਉਣਯੋਗ ਸਫ਼ੇ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

We Shouldn't delete anything

[ਸੋਧੋ]

Seriously, Are we building this wiki or destroying it! Serjatt3 (ਗੱਲ-ਬਾਤ) 17:39, 18 ਅਕਤੂਬਰ 2016 (UTC)[ਜਵਾਬ]

@Serjatt3: ਜੀ, ਇੱਥੇ ਕੇਵਲ ਉਹ ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕੀਤਾ ਜਾਂਦਾ ਹੈ ਜੋ ਕਿ ਵਿਕੀ ਨਿਯਮਾਂ ਦੀ ਉਲੰਘਣਾ ਕਰਦੇ ਹੋਣ, ਮਿਸਾਲ ਦੇ ਤੌਰ 'ਤੇ ਜੇਕਰ ਕੋਈ ਵਿਅਕਤੀ ਆਪਣੇ ਬਾਰੇ ਲੇਖ ਜਾਂ ਆਪਣੀ ਕਿਸੇ ਨਿੱਜੀ ਖੋਜ ਬਾਰੇ ਲਿਖੇ ਤਾਂ ਉਹ ਵਿਕੀ ਨਿਯਮਾਂ ਦੀ ਉਲੰਘਣਾ ਹੈ ਤੇ ਅਜਿਹੇ ਲੇਖਾਂ ਨੂੰ ਵਿਸ਼ਵਕੋਸ਼ ਵਿੱਚ ਰੱਖਣਾ ਜਾਇਜ਼ ਨਹੀਂ ਹੈ। ਇਸ ਲਈ ਲੇਖਾਂ ਨੂੰ ਮਿਟਾਉਣ ਦੀ ਸਹੂਲਤ ਨੂੰ ਵੀ ਵਿਕੀਪੀਡੀਆ ਦਾ ਭਾਗ ਬਣਾਇਆ ਗਿਆ ਹੈ। ਧੰਨਵਾਦ। --Satnam S Virdi (ਗੱਲ-ਬਾਤ) 11:48, 19 ਅਕਤੂਬਰ 2016 (UTC)[ਜਵਾਬ]