ਸ਼ੰਕਰਾਚਾਰੀਆ ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੰਕਰਾਚਾਰੀਆ ਮੰਦਿਰ

ਸ਼ੰਕਰਾਚਾਰੀਆ ਮੰਦਰ ਕਸ਼ਮੀਰ ਦੇ ਸ਼ੰਕਰਾਚਾਰਿਆ ਪਰਬਤ 'ਤੇ ਸਥਿਤ ਇੱਕ ਪ੍ਰਾਚੀਨਮੰਦਰ ਹੈ। ਇਸਨੂੰ 'ਜਯੇਸ਼ਵਰ ਮੰਦਿਰ' ਅਤੇ 'ਪਾਸ ਪਹਾੜ' ਵੀ ਕਿਹਾ ਜਾਂਦਾ ਹੈ. ਅਸਲ ਵਿਚ, ਇਹ ਸ਼ਿਵ ਮੰਦਰ ਹੈ। ਇਹ ਮੰਦਰ ਸਮੁੰਦਰ ਤਲ ਤੋਂ 300 ਮੀਟਰ ਦੀ ਉਚਾਈ 'ਤੇ ਸਥਿਤ ਹੈ।