ਸਮੱਗਰੀ 'ਤੇ ਜਾਓ

ਸ਼ੰਖਾ ਘੋਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ੰਖਾ ਘੋਸ਼
2011 ਵਿਚ ਘੋਸ਼
ਜਨਮ
ਚਿਤਪ੍ਰਿਯਾ ਘੋਸ਼

(1932-02-05)ਫਰਵਰੀ 5, 1932
ਮੌਤ21 ਅਪ੍ਰੈਲ 2021(2021-04-21) (ਉਮਰ 89)
ਅਲਮਾ ਮਾਤਰUniversity of Calcutta
ਲਈ ਪ੍ਰਸਿੱਧਬੰਗਾਲੀ ਸਾਹਿਤ
ਖਿਤਾਬਕਵੀ
ਜੀਵਨ ਸਾਥੀPratima Ghosh (née Biswas)[1]
ਪੁਰਸਕਾਰPadma Bhushan (2011)
Jnanpith Award (2016)
Sahitya Akademi Award (1977)
SahityaBramha Award (2015) World Forum for Journalists and Writers, Kolkata

ਸ਼ੰਖਾ ਘੋਸ਼ (ਜਨਮ ਚਿਤਪ੍ਰਿਯਾ ਘੋਸ਼; 5 ਫਰਵਰੀ 1932 – 21 ਅਪ੍ਰੈਲ 2021)[2][3] ਇੱਕ ਭਾਰਤੀ ਕਵੀ ਅਤੇ ਸਾਹਿਤਕ ਆਲੋਚਕ ਸੀ।[4] ਉਸ ਦਾ ਜਨਮ ਤਤਕਾਲੀ ਬੰਗਾਲ ਦੇ ਚਾਂਦਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਦਾ ਜੱਦੀ ਘਰ ਬਾਰੀਸਲ ਜ਼ਿਲ੍ਹੇ ਦੇ ਬਨਰੀਪਾਰਾ ਉਪਜ਼ਿਲਾ ਵਿੱਚ ਸੀ। ਉਸਨੇ ਆਪਣਾ ਬਚਪਨ ਅਤੇ ਜਵਾਨੀ ਪਬਨਾ ਜ਼ਿਲੇ ਦੇ ਈਸ਼ਵਰਦੀ ਉਪਜ਼ਿਲੇ ਵਿੱਚ ਬਿਤਾਈ, ਜੋ ਉਸਦੇ ਪਿਤਾ ਦਾ ਕੰਮ ਵਾਲੀ ਥਾਂ ਸੀ।[5]

ਹਵਾਲੇ

[ਸੋਧੋ]
  1. "প্ৰয়াত শঙ্খ ঘোষেৰ স্ত্ৰী, কবিৰ প্ৰয়াণেৰ ৮ দিনেৰ মাথায় জীবনাবসান প্ৰতিমাদেবীৰ". bangla.hindustantimes.com. 29 ਅਪਰੈਲ 2021. Retrieved 30 ਅਪਰੈਲ 2021.
  2. Pharida Kabira (1986). Pañcāsa Bacharera Premera Kabitā: Bāṃlādeśa O Paścimabāṃlāra Kabitāra Panḍulipi Saṃkalana (in Bengali). Signorinā. p. 82.
  3. Inc., Parabaas. "Sankha Ghosh - Biographical Sketch [Parabaas Translation]". parabaas.com. Retrieved 5 ਜਨਵਰੀ 2017. {{cite web}}: |last= has generic name (help)
  4. "Sankha Ghosh, 1932-". Library of Congress, New Delhi Office. 11 ਜਨਵਰੀ 2016. Retrieved 24 ਦਸੰਬਰ 2016.
  5. প্রতিবেদক, নিজস্ব. "কবি শঙ্খ ঘোষ আর নেই". Prothomalo (in Bengali). Retrieved 27 ਸਤੰਬਰ 2022.