ਸੌਂਗ ਆਫ਼ ਮਾਈਸੈਲਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਾਂਗ ਆਫ਼ ਮਾਈਸੈਲਫ ਤੋਂ ਰੀਡਿਰੈਕਟ)
Jump to navigation Jump to search
A black-on-white engraving of Whitman standing with his arm at his side
ਸਟੀਲ ਵਿੱਚ ਖੁਦਾਈ ਵਾਲਟ ਵਿਟਮੈਨ

"ਸਾਂਗ ਆਫ਼ ਮਾਈਸੈਲਫ" ਵਾਲਟ ਵਿਟਮੈਨ (1819–1892) ਦੇ ਕਾਵਿ-ਸੰਗ੍ਰਹਿ ਘਾਹ ਦੀਆਂ ਪੱਤੀਆਂ ਵਿੱਚ ਸ਼ਾਮਲ ਇੱਕ ਕਵਿਤਾ ਹੈ। ਕਿਹਾ ਜਾਂਦਾ ਹੈ ਕਿ ਇਹ "ਵਿਟਮੈਨ ਦੀ ਕਾਵਿਕ ਦ੍ਰਿਸ਼ਟੀ ਦੇ ਕੇਂਦਰ ਦੀ ਨੁਮਾਇੰਦਗੀ ਕਰਦੀ ਹੈ"।[1]

ਹਵਾਲੇ[ਸੋਧੋ]

  1. Greenspan, Ezra, ed. Walt Whitman’s "Song of Myself": A Sourcebook and Critical Edition. New York: Routledge, 2005. Print.