ਸਾਂਤਾ ਓਲਾਇਆ ਮਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Santa Olaja mill
"ਦੇਸੀ ਨਾਮ"
ਫਰਮਾ:Langspa
Marismas de Soano.jpg
Soana Marshes with the Santo Olaja tide mill in the background
ਸਥਿਤੀArnuero, Cantabria, Spain
ਖੇਤਰਫਲ300 ਵਰਗ ਮੀਟਰs (3,200 sq ft)
ਦਫ਼ਤਰੀ ਨਾਮ: Molino de Santa Olaja
ਕਿਸਮNon-movable
ਕਸਵੱਟੀMonument
ਡਿਜ਼ਾਇਨ ਕੀਤਾ1988
Reference No.A.R.I. 51 - 0005373 - 00000[1]

ਸਾਂਤਾ ਓਲਾਇਆ ਮਿੱਲ (Santa Olaja mill) ਜ਼ਾਏਲ ਦਲਦਲ ਸੇਆਨੋ ਚ ਮੌਜੂਦ ਹੈ। ਇਹ ਜਗ੍ਹਾ ਅਰਨੁਏਰੋ ਨਗਰਪਾਲਿਕਾ, ਕਾਂਤਾਬਰੀਆ ਦੇ ਖੁਦਮੁਖਤਿਆਰ ਸਮੁਦਾਇ, ਸਪੇਨ ਵਿੱਚ ਸਥਿਤ ਹੈ। [2] ਇਸਨੂੰ ਨਵੰਬਰ 2013 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।[3]

ਇਤਿਹਾਸ[ਸੋਧੋ]

Wheel of the Santa Olaja mill in operation

ਸਾਂਤਾ ਓਲਾਇਆ ਮਿਲ ਇੱਕ ਹਵਾ ਨਾਲ ਚਲਣ ਵਾਲੇ ਮਿਲ ਹੈ। ਇਹ ਤਰਾਸੀਮੇਰਾ ਪਾਰਕ ਦਾ ਇੱਕ ਮੁੱਖ ਆਕਰਸ਼ਣ ਦਾ ਕੇਂਦਰ ਹੈ। ਇਸ ਥਾਂ ਨੂੰ ਯੂਰਪ ਦੇ ਦਰਸ਼ਨੀ ਥਾਵਾਂ ਵਿਚੋਂ 2011 ਵਿੱਚ ਜੇਤੂ ਹੋਣ ਦਾ ਮਾਣ ਹਾਸਿਲ ਹੈ।[4] ਇਸ ਮਿਲ ਨੂੰ ਚੌਦਵੀਂ ਸਦੀ ਵਿੱਚ ਬਣਾਇਆ ਗਇਆ ਸੀ। ਅਤੇ ਇਹ 1953ਈ. ਤੱਕ ਚਲਦੀ ਰਹੀ। ਇਸਦੇ ਦਸ ਪਹੀਏ ਸਨ ਜਿਹਨਾ ਤੋਂ ਇਸਦੀ ਅਹਿਮੀਅਤ ਦਾ ਪਤਾ ਚਲਦਾ ਹੈ।[5] ਇਹ ਇਮਾਰਤ ਜਮੀਨ ਜਾਂ ਹਵਾ ਨਾਲ ਚਲਣ ਵਾਲੀਆਂ ਮਿੱਲਾਂ ਅਤੇ ਪਾਣੀ ਦੇ ਔਜਾਰ ਦੀ ਮੱਧਕਾਲੀਨ ਯੁੱਗ ਦੀ ਤਕਨੀਕੀ ਉਨੱਤੀ ਦਾ ਪਤਾ ਚਲਦਾ ਹੈ। ਇਸਦਾ ਅਸਲ ਕੰਮ ਪਾਣੀ ਦੀਆਂ ਲਹਿਰਾਂ ਨੂੰ ਇੱਕ ਜਲਭੰਡਾਰ ਵਿੱਚ ਇਕੱਠੇ ਕਰਕੇ ਜਿਹੜੇ ਡੈਮ ਨਾਲ ਜੁੜੇ ਹੋਏ ਹੋਣ, ਉਸ ਵਿੱਚ ਜਮਾਂ ਕਰਨਾ ਤਾਂਕਿ ਇਸਦਾ ਪ੍ਰਯੋਗ ਦੂਜੇ ਕੰਮਾਂ ਲਈ ਕੀਤਾ ਜਾ ਸਕੇ। [3] ਇਸ ਮਿਲ ਦੇ ਨਿਰਮਾਣ ਦੀ ਸਹੀ ਤਰੀਕ ਅਗਿਆਤ ਹੈ। ਇਸਦੀ ਮੁੜਉਸਾਰੀ 1695 ਈ. ਵਿੱਚ ਕੀਤੀ ਗਈ ਸੀ। ਇਸ ਮਿਲ ਦੀਆਂ ਦੋ ਇਮਾਰਤਾਂ ਹਨ ਜਿਹੜੀਆਂ ਇੱਕ ਦੀਵਾਰ ਨਾਲ ਅਲੱਗ ਅਲੱਗ ਹੁੰਦੀਆਂ ਹਨ।[3] ਇਸਦੇ ਨਾਲ ਦੇ ਕਮਰੇ ਵਿੱਚ ਚਮਕਦਾ ਫਰਸ਼ ਪਾਇਆ ਗਇਆ ਹੈ। ਇਸ ਇਮਾਰਤ ਵਿੱਚ ਉਸ ਸਮੇਂ ਦੇ ਵਰਤੋਂ ਵਿੱਚ ਆਉਣ ਵਾਲੇ ਸੰਦ ਰੱਖੇ ਗਏ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]