ਸਾਂਤਾ ਕਰੂਸ ਗਿਰਜਾਘਰ (ਇਨਗੂਆਨਸੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਂਤਾ ਕਰੂਸ ਗਿਰਜਾਘਰ (ਇਨਗੂਆਨਸੋ)
ਸਾਂਤਾ ਕਰੂਜ਼ ਗਿਰਜਾਘਰ (ਇਗੂਆਜ਼ੋ)
Iglesia de la Santa Cruz (Inguanzo)
ਸਥਿਤੀਅਸਤੂਰੀਆ, ਸਪੇਨ
ਦੇਸ਼ਸਪੇਨ
Architecture
StatusMonument

ਸਾਂਤਾ ਕਰੂਜ਼ ਗਿਰਜਾਘਰ (ਇਗੂਆਜ਼ੋ) ਅਸਤੂਰੀਆਸ ਸਪੇਨ[1] ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਸ ਦੇ ਘੰਟਾ ਘਰ ਦੀ ਮਾੜੀ ਹਾਲਤ ਦੇ ਕਾਰਣ, ਇਸ ਨੂੰ ਵਰਤਮਾਨ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਇੱਕ ਛੋਟਾ ਗਿਰਜਾਘਰ ਹੈ।

ਇਤਿਹਾਸ[ਸੋਧੋ]

ਇਹ 'ਬਾਰੋਕ ਸ਼ੈਲੀ ਪੇਦਰੋ ਦੇ ਅਲਾਨਸੋ' ਦੁਆਰਾ 1780 ਵਿੱਚ ਬਣਾ ਕੇ ਚਾਲੂ ਕੀਤਾ ਗਿਆ। ਇਹ ਇੱਕ ਮੰਜ਼ਿਲਾ ਗਿਰਜਾਘਰ ਹੈ, ਜਿਸ ਦੇ ਉੱਪਰ ਇੱਕ ਗੁੰਬਦ ਹੈ। ਇੱਥੇ 17 ਜਨਵਰੀ ਨੂੰ 'ਸੇਂਟ' ਇੰਟਨ ਦੇ ਸਨਮਾਨ ਵਿੱਚ ਪ੍ਰਾਥਨਾ ਕਰਦੇ ਹਨ ਅਤੇ 3 ਮਈ ਨੂੰ ਪਵਿੱਤਰ ਸਲੀਬ ਦੇ ਸਨਮਾਨ ਵਿੱਚ ਪ੍ਰਾਥਨਾ ਕੀਤੀ ਜਾਂਦੀ ਹੈ। ਇਹ ਅਸਤੂਰੀਅਨ ਕਲੰਡਰ ਵਿੱਚ ਵਿਸ਼ੇਸ਼ ਰੂਪ ਸਮਾਰੋਹ ਦੇ ਤੌਰ 'ਤੇ ਉਲੇਖੇ ਜਾਂਦੇ ਹਨ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "The Spanish Constitution". Lamoncloa.gob.es. Retrieved 2013-04-26.
  1. "The Spanish Constitution". Lamoncloa.gob.es. Retrieved 2013-04-26. {{cite web}}: Missing or empty |title= (help); Missing or empty |url= (help)