ਸਾਂਤਾ ਫ਼ੇ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤਾ ਫ਼ੇ ਗਿਰਜਾਘਰ
Convento de Santa Fe
ਬੁਨਿਆਦੀ ਜਾਣਕਾਰੀ
ਸਥਿੱਤੀ ਤੋਲੇਦੋ, ਸਪੇਨ
ਖੇਤਰ ਕਾਸਤੀਲ-ਲਾ ਮਾਂਚਾ
ਸੂਬਾ ਤੋਲੇਦੋ
ਸੰਗਠਨਾਤਮਕ ਰੁਤਬਾ
Heritage designation ਬੀਏਨ ਦੇ ਇੰਤੇਰੇਸ ਕੁਲਤੂਰਾਲ

ਸਾਂਤਾ ਫ਼ੇ ਗਿਰਜਾਘਰ (ਸਪੇਨੀ: Convento de Santa Fe) ਇੱਕ ਕੈਥੋਲਿਕ ਗਿਰਜਾਘਰ ਹੈ ਜੋ ਤੋਲੇਦੋ, ਸਪੇਨ ਵਿੱਚ ਸਥਿਤ ਹੈ। ਇਹ ਪੁਰਾਣੇ ਸ਼ਹਿਰ ਦੇ ਉੱਤਰੀ-ਪੂਰਬੀ ਹਿੱਸੇ ਵਿੱਚ ਸਥਿਤ ਹੈ। 30 ਸਤੰਬਰ 1919 ਨੂੰ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ.[1][2]

ਇਹ ਪੁਰਾਣੇ ਮੁਸਲਮਾਨ ਖੰਡਰਾਂ ਉੱਤੇ ਬਣਾਇਆ ਗਿਆ ਹੈ।

ਪੁਸਤਕ ਸੂਚੀ[ਸੋਧੋ]

  • La Capilla de Belén del Convento de Santa Fe de Toledo: ¿Un oratorio musulmán?, mit 8 Textabbildungen und Tafel 50-53. 2002. pp. 353–375. ISSN 0418-9744.  Unknown parameter |nombre= ignored (|first= suggested) (help); Unknown parameter |apellidos= ignored (help); Unknown parameter |publicación= ignored (help); Unknown parameter |número= ignored (help)

ਹਵਾਲੇ[ਸੋਧੋ]