ਸਮੱਗਰੀ 'ਤੇ ਜਾਓ

ਸਾਂਤਾ ਮਾਰੀਆ ਲਾ ਰਿਆਲ ਦੇ ਲਾਸ ਹੁਏਲਗਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Abbey of Santa María la Real de Las Huelgas
Error {{native name list}}: an IETF language tag in |tag1= is required (help)
Facade of the monastery
ਨਕਸ਼ਾ
Interactive map of Abbey of Santa María la Real de Las Huelgas
ਟਿਕਾਣਾBurgos, Castile and León, Spain
ਇਤਿਹਾਸ
ਸਥਾਪਿਤ1187
ਉਸਾਰਿਆ12th-13th centuries
ਸਾਈਟ ਨੋਟਸ
ਆਰਕੀਟੈਕਚਰਲ ਸ਼ੈਲੀ(ਆਂ)Romanesque, Almohad, Gothic
ਪ੍ਰਬੰਧਕ ਸਭਾCistercian nuns
ਅਧਿਕਾਰਤ ਨਾਮMonasterio de Santa María la Real de las Huelgas
ਕਿਸਮNon-movable
ਮਾਪਦੰਡMonument
ਅਹੁਦਾJune 3, 1931[1]
ਹਵਾਲਾ ਨੰ.RI-51-0000453
मठ की खुली हवादार जगह और बाग़्
क्लॉइस्टर आरकेड

ਸਾਂਤਾ ਮਾਰੀਆ ਲਾ ਰਿਆਲ ਦੇ ਲਾਸ ਹੁਏਲਗਸ ਇੱਕ ਮਠ ਹੈ। ਇਹ ਸਿਸਤੇਰੀਅਨ ਮਠ ਹੈ ਜਿਹੜਾ ਬੁਰਗੋਸ ਸ਼ਹਿਰ ਤੋਂ 1.5 ਕਿਲੋਮੀਟਰ ਪੱਛਮ ਵੱਲ ਸਪੇਨ ਵਿੱਚ ਮੌਜੂਦ ਹੈ। ਆਮ ਤੌਰ ਤੇ "huelgas" ਸ਼ਬਦ ਆਧੁਨਿਕ ਸਪੇਨ ਵਿੱਚ ਮਜਦੂਰ ਹੜਤਾਲ ਲਈ ਵਰਤਦੇ ਹਨ। ਹਾਲਾਂਕਿ ਇਹ ਸ਼ਬਦ ਖੇਤੀ ਤੋਂ ਰਹਿਤ ਜ਼ਮੀਨ ਲਈ ਵੀ ਵਰਤਿਆ ਜਾਂਦਾ ਹੈ। ਇਤਿਹਾਸਿਕ ਤੌਰ ਤੇ ਇਹ ਮਠ ਇੰਗਲੈਡ ਦੇ ਐਡਵਰਡ ਪਹਿਲੇ ਤੋਂ ਲੈ ਕੇ ਕਾਸਤੀਲੇ ਦੇ ਰਾਜਾ ਏਲੇਨੋਰ ਦੇ 1254 ਵਿੱਚ ਸ਼ਾਹੀ ਵਿਆਹ ਦਾ ਸਬੂਤ ਹੈ। ਈਬੇ ਦਾ ਰੱਖਿਆਤਮਕ ਟਾਵਰ ਵੀ ਕਾਸਤੀਲੇ ਦਾ ਰਾਜਾ ਪੀਟਰ ਪਹਿਲੇ ਦਾ ਜਨਮ ਸਥਾਨ ਹੈ।

ਹਵਾਲੇ

[ਸੋਧੋ]
  • Baury, Ghislain (2012). Les religieuses de Castille. Patronage aristocratique et ordre cistercien, XIIe-XIIIe siècles. Presses Universitaires de Rennes.
  • Gayoso, Adnrea (2000). The Lady of Las Huelgas: A Royal Abbey and Its Patronage.
  • Shadis, Miriam (2010). Berenguela of Castile (1180–1246) and Political Women in the High Middle Ages. Palgrave Macmillan. ISBN 978-0-312-23473-7.

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]

42°20′09.96″N 3°43′12.72″W / 42.3361000°N 3.7202000°W / 42.3361000; -3.7202000

ਪੁਸਤਕ ਸੂਚੀ

[ਸੋਧੋ]