ਸਾਂਤੀਆਗੋ ਬੈਰਨਾਬੇਊ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸਾਂਤੀਆਗੋ ਬੈਰਨਾਬੇਊ ਸਟੇਡੀਅਮ
Santiago Bernabéu Stadium, Real Madrid - Borussia Dortmund, 2013 - 10.jpg
ਪੂਰਾ ਨਾਂ ਸ੍ਤਦਿਓ ਸਨਟਿਏਗੋ ਬੇਰਨਬੇਉ
ਟਿਕਾਣਾ ਮਾਦਰੀਦ,
ਸਪੇਨ
ਗੁਣਕ 40°27′11″N 3°41′18″W / 40.45306°N 3.68835°W / 40.45306; -3.68835 (Estadio Santiago Bernabéu)ਗੁਣਕ: 40°27′11″N 3°41′18″W / 40.45306°N 3.68835°W / 40.45306; -3.68835 (Estadio Santiago Bernabéu)
ਉਸਾਰੀ ਦੀ ਸ਼ੁਰੂਆਤ 27 ਅਕਤੂਬਰ 1944
ਖੋਲ੍ਹਿਆ ਗਿਆ 14 ਦਸੰਬਰ 1947
ਮਾਲਕ ਰਿਅਲ ਮਾਦਰੀਦ ਕਲੱਬ ਦੀ ਫੁੱਟਬਾਲ
ਚਾਲਕ ਰਿਅਲ ਮਾਦਰੀਦ ਕਲੱਬ ਦੀ ਫੁੱਟਬਾਲ
ਤਲ ਘਾਹ
ਉਸਾਰੀ ਦਾ ਖ਼ਰਚਾ € 17,23,943
ਸਮਰੱਥਾ 81,044[1]
ਵੀ.ਆਈ.ਪੀ. ਸੂਟ 245[2]
ਮਾਪ 105 × 68 ਮੀਟਰ
344 × 223 ft[2]
ਕਿਰਾਏਦਾਰ
ਰਿਅਲ ਮਾਦਰੀਦ ਕਲੱਬ ਦੀ ਫੁੱਟਬਾਲ

ਸਨਟਿਏਗੋ ਬੇਰਨਬੇਉ ਸਟੇਡੀਅਮ, ਇਸ ਨੂੰ ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰਿਅਲ ਮਾਦਰੀਦ ਕਲੱਬ ਦੀ ਫੁੱਟਬਾਲ ਦਾ ਘਰੇਲੂ ਮੈਦਾਨ ਹੈ[3], ਜਿਸ ਵਿੱਚ 81,044[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

'ਸਨਟਿਏਗੋ ਬੇਰਨਬੇਉ ਸਟੇਡੀਅਮ ਸਪੈਨ ਦਾ ਦੂਸਰਾ ਸੱਬ ਤੋ ਵੱਡਾ ਸਟੇਡਿਯਮ ਹੈ |

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]