ਸਮੱਗਰੀ 'ਤੇ ਜਾਓ

ਸਾਈ ਇੰਗ ਵੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਈ ਇੰਗ ਵੇਨ
蔡英文
ਚੀਨ ਦੇ ਗਣਰਾਜ ਦੀ ਪ੍ਰਧਾਨ
ਪ੍ਰੀਮੀਅਰਲਿਨ ਚੁਆਨ
ਉਪ ਰਾਸ਼ਟਰਪਤੀਚੇਨ ਚਿਨ-ਜੈਨ
ਤੋਂ ਪਹਿਲਾਂਮਾ ਯਿੰਗ-ਜੀਯੂ
ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਚੇਅਰਪਰਸਨ
ਤੋਂ ਪਹਿਲਾਂSu Tseng-chang
ਤੋਂ ਪਹਿਲਾਂਕੇਰ ਚਿਨ-ਮਿੰਗ  (Acting)
ਤੋਂ ਬਾਅਦਚੇਨ <nowiki>ਚੂ (Acting)
ਤੋਂ ਪਹਿਲਾਂFrank Hsieh (Acting)
ਤੋਂ ਬਾਅਦKer Chien-ming (Acting)
Vice Premier of the Republic of China
ਪ੍ਰੀਮੀਅਰSu Tseng-chang
ਤੋਂ ਪਹਿਲਾਂWu Rong-i
ਤੋਂ ਬਾਅਦChiou I-jen
Member of the Legislative Yuan
ਹਲਕਾRepublic of China
Minister of the Mainland Affairs Council
ਪ੍ਰੀਮੀਅਰTang Fei
Chang Chun-hsiung
Yu Shyi-kun
ਉਪChen Ming-tong
ਤੋਂ ਪਹਿਲਾਂSu Chi
ਤੋਂ ਬਾਅਦJoseph Wu
ਨਿੱਜੀ ਜਾਣਕਾਰੀ
ਜਨਮ (1956-08-31) ਅਗਸਤ 31, 1956 (ਉਮਰ 68)
ਤਾਈਪੇਈ, ਤਾਇਵਾਨ
ਸਿਆਸੀ ਪਾਰਟੀਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (2004–present)
ਹੋਰ ਰਾਜਨੀਤਕ
ਸੰਬੰਧ
ਆਜ਼ਾਦ (Before 2004)
ਰਿਹਾਇਸ਼Yonghe Residence
ਅਲਮਾ ਮਾਤਰNational Taiwan University
ਕਾਰਨੇਲ ਯੂਨੀਵਰਸਿਟੀ
ਲੰਡਨ ਸਕੂਲ ਆਫ ਇਕਨਾਮਿਕਸ
ਦਸਤਖ਼ਤ
ਸਾਈ ਇੰਗ ਵੇਨ
"Tsai Ing-wen" in Chinese characters
ਰਿਵਾਇਤੀ ਚੀਨੀ
ਸਰਲ ਚੀਨੀ
Hanyu PinyinCài Yīngwén

ਸਾਈ ਇੰਗ-ਵੇਨ (ਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûnPeh-ōe-jīਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûn; ਜਨਮ 31 ਅਗਸਤ, 1956) ਚੀਨ ਗਣਤੰਤਰ, ਜਿਸ ਨੂੰ ਆਮ ਤੌਰ ਤੇ ਤਾਈਵਾਨ ਕਿਹਾ ਜਾਂਦਾ ਹੈ, ਦੀ ਪ੍ਰਧਾਨ ਹੈ। ਸਾਈ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਦੂਜੀ ਪ੍ਰਧਾਨ ਹਨ। ਸਾਈ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਔਰਤ ਹੈ।[1] ਉਹ ਪਹਿਲੀ ਪ੍ਰਧਾਨ ਹੈ ਜੋ ਹੱਕਾ ਅਤੇ ਆਦਿਵਾਸੀ ਮੂਲ ਦੀ ਹੈ। (ਉਸ ਦੀ ਦਾਦੀ ਤੋਂ ਇੱਕ ਚੌਥਾਈ ਪਾਈਵਾਨ)।[2] ਪਹਿਲੀ ਕੁਆਰੀ ਪ੍ਰਧਾਨ ਹੈ,  ਪਹਿਲੀ  ਜਿਸ ਨੇ ਪ੍ਰਧਾਨਗੀ ਤੋਂ ਪਹਿਲਾਂ ਕੋਈ ਚੁਣੀ ਕਾਰਜਕਾਰੀ ਨਿਯੁਕਤੀ ਨਹੀਂ ਸੀ ਲਈ, ਅਤੇ ਸਭ ਤੋਂ ਪਹਿਲੀ ਪ੍ਰਧਾਨ ਜੋ ਤਾਈਪੇਈ ਦੀ ਮੇਅਰ ਚੁਣੇ ਜਾਣ ਤੋਂ ਪਹਿਲਾਂ ਸਿਧੀ ਹੀ ਪ੍ਰਧਾਨ ਚੁਣੀ ਗਈ। ਦੇ ਤੌਰ ਤੇ ਉਹ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਡੀ ਪੀ ਪੀ) ਦੀ ਮੌਜੂਦਾ ਚੇਅਰਪਰਸਨ ਹੈ, ਅਤੇ 2012 ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਦੀ ਪ੍ਰਧਾਨਗੀ ਦੀ ਉਮੀਦਵਾਰ ਸੀ। ਸਾਈ ਨੇ ਪਹਿਲਾਂ  2008 ਤੋਂ 2012 ਤਕ ਪਾਰਟੀ ਦੀ ਚੇਅਰਪਰਸਨ ਵਜੋਂ ਸੇਵਾ ਨਿਭਾਈ।

ਹਵਾਲੇ

[ਸੋਧੋ]
  1. 高, 梦鸽. "台湾"大选"开票结果显示蔡英文当选台湾领导人". 高梦鸽_NN4432. 人民网-人民日报. Retrieved January 16, 2016.
  2. Ministry of Foreign Affairs brochures MOFA-EN-FO-105-011-I-1 (also appearing in Taiwan Review, May/June 2016) and -004-I-1.