ਸਾਊਥਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਊਥਾਲ
Southall manor.jpg
ਸਾਊਥਾਲ ਮੈਨੋਰ ਹਾਊਸ
ਸਾਊਥਾਲ is located in Earth
ਸਾਊਥਾਲ
ਸਾਊਥਾਲ (Earth)
 ਸਾਊਥਾਲ shown within the United Kingdom ਫਰਮਾ:Infobox UK place/NoLocalMap
OS grid referenceTQ125805
   – Charing Cross ਫਰਮਾ:Infobox UK place/dist  W
Greater London
Region
Countryਇੰਗਲੈਂਡ
Sovereign stateUnited Kingdom
Post town ਸਾਊਥਾਲ
Postcode district ਯੂਬੀ1, ਯੂਬੀ2
Dialling code 020
Police  
Fire  
Ambulance  
EU Parliament
UK Parliamentਈਲਿੰਗ ਸਾਊਥਾਲ
London Assembly
List of places
United Kingdom

ਗੁਣਕ: 51°30′44″N 0°22′40″W / 51.5121°N 0.3779°W / 51.5121; -0.3779

ਸਾਊਥਾਲ (ਅੰਗਰੇਜ਼ੀ: Southall) ਪੱਛਮੀ ਲੰਡਨ, ਇੰਗਲੈਂਡ ਦਾ ਇੱਕ ਵੱਡਾ ਜ਼ਿਲ੍ਹਾ ਹੈ। ਇਹ ਚਾਰਿੰਗ ਕ੍ਰਾਸ ਤੋਂ 17.2 ਕਿਲੋਮੀਟਰ ਦੂਰ ਪੈਂਦਾ ਹੈ।

ਇਤਹਾਸ[ਸੋਧੋ]

ਸੱਭਿਆਚਾਰ[ਸੋਧੋ]

ਅੰਗਰੇਜ਼ੀ ਵਿੱਚ ਅਤੇ ਪੰਜਾਬੀ, (ਗੁਰਮੁਖੀ) ਵਿੱਚ ਸਟੇਸ਼ਨ ਦਾ ਫੱਟਾ

ਸਾਊਥਹਾਲ ਦੀ 70,000 ਅਬਾਦੀ ਦਾ 55 % ਭਾਰਤੀ/ ਪਾਕਿਸਤਾਨੀ (ਬਰਤਾਨਵੀ ਏਸ਼ੀਆਈ) ਹੈ। ਇਸੇ ਲਈ ਇਸ ਨੂੰ ਬਹੁਤ ਵਾਰ "ਲਿਟਲ ਇੰਡੀਆ" ਵੀ ਕਿਹਾ ਜਾਂਦਾ ਹੈ।[1][2][3][4][5] 1950 ਵਿੱਚ, ਸਾਊਥ ਏਸ਼ੀਆਈ ਲੋਕਾਂ ਦਾ ਪਹਿਲਾ ਗਰੁੱਪ ਇੱਕ ਸਾਬਕਾ ਬਰਤਾਨਵੀ ਭਾਰਤੀ ਫ਼ੌਜੀ ਅਧਿਕਾਰੀ ਦੀ ਮਲਕੀਅਤ, ਇਕ ਸਥਾਨਕ ਫੈਕਟਰੀ ਵਿਚ ਕੰਮ ਕਰਨ ਲਈ, ਸਾਊਥਾਲ 'ਚ ਆਇਆ ਸੀ। ਲੰਡਨ ਹੀਥਰੋ ਏਅਰਪੋਰਟ ਦੀ ਨੇੜਤਾ ਕਾਰਨ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਸਦਕਾ ਇਥੇ ਦੱਖਣੀ ਏਸ਼ੀਆਈ ਲੋਕਾਂ ਦੀ ਅਬਾਦੀ ਵਧਦੀ ਚਲੀ ਗਈ।

ਹਵਾਲੇ[ਸੋਧੋ]

  1. Harcourt, Gordon (4 May 2005). "British Asians' immigration fears". BBC News. Retrieved 21 March 2009. 
  2. Philipose, Pamela (13 July 2003). "Voice from Little India". Indian Express. Retrieved 13 December 2009. 
  3. Dhaliwal, Nirpal (22 July 2007). "Cameron is given a black eye by the real Southall". The Sunday Times. London. Retrieved 13 December 2009. 
  4. Bhamra, Kuljit (6 April 2009). "The (untold) Southall Story". Asians in Media Magazine. Retrieved 13 December 2009. 
  5. Rappeport, Alan (29 January 2006). "A Real Taste of South Asia? Take the Tube to Southall". New York Times. Retrieved 13 December 2009.