ਸਾਓ ਪਾਉਲੋ
ਦਿੱਖ
ਸਾਓ ਪਾਓਲੋ | |||
---|---|---|---|
ਨਗਰਪਾਲਿਕਾ | |||
Município de São Paulo ਸਾਓ ਪਾਓਲੋ ਦੀ ਨਗਰਪਾਲਿਕਾ | |||
ਉਪਨਾਮ: Terra da Garoa (ਕਿਣ-ਮਿਣ ਦੀ ਧਰਤੀ) ਅਤੇ ਸਾਂਪਾ | |||
ਮਾਟੋ: | |||
ਦੇਸ਼ | ਬ੍ਰਾਜ਼ੀਲ | ||
ਖੇਤਰ | ਦੱਖਣ-ਪੂਰਬੀ | ||
ਰਾਜ | ਸਾਓ ਪਾਓਲੋ | ||
ਸਥਾਪਤ | ੧੫੫੪ | ||
ਸਰਕਾਰ | |||
• ਮੇਅਰ | ਫ਼ਰਨਾਂਦੋ ਹਦਾਦ (੨੦੧੩-੨੦੧੭) | ||
ਖੇਤਰ | |||
• ਨਗਰਪਾਲਿਕਾ | 1,522 km2 (588 sq mi) | ||
• Metro | 7,943 km2 (3,067 sq mi) | ||
ਉੱਚਾਈ | 760 m (2,493.4 ft) | ||
ਆਬਾਦੀ | |||
• ਨਗਰਪਾਲਿਕਾ | 1,13,16,149(ਪਹਿਲਾ) | ||
• ਘਣਤਾ | 7,216.3/km2 (18,690/sq mi) | ||
• ਮੈਟਰੋ | 1,98,89,559 | ||
• ਮੈਟਰੋ ਘਣਤਾ | 2,469.35/km2 (6,395.6/sq mi) | ||
ਵਸਨੀਕੀ ਨਾਂ | ਪਾਓਲਿਸਤਾਨੋ | ||
ਸਮਾਂ ਖੇਤਰ | ਯੂਟੀਸੀ−੩ (ਬ੍ਰਾਜ਼ੀਲੀ ਸਮਾਂ) | ||
• ਗਰਮੀਆਂ (ਡੀਐਸਟੀ) | ਯੂਟੀਸੀ−੨ (ਬ੍ਰਾਜ਼ੀਲੀ ਗਰਮ-ਰੁੱਤੀ ਸਮਾਂ) | ||
ਡਾਕ ਕੋਡ (CEP) | 01000-000 | ||
ਵੈੱਬਸਾਈਟ | www.prefeitura.sp.gov.br |
ਸਾਓ ਪਾਓਲੋ (/ˌsaʊ ˈpaʊloʊ/; ਪੁਰਤਗਾਲੀ ਉਚਾਰਨ: [sɐ̃w ˈpawlu] ( ਸੁਣੋ); ਸੰਤ ਪਾਲ) ਬ੍ਰਾਜ਼ੀਲ ਦਾ ਸਭ ਤੋਂ ਵੱਡਾ ਸ਼ਹਿਰ, ਦੱਖਣੀ ਅਰਧ-ਗੋਲੇ ਅਤੇ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਅਤੇ ਦੁਨੀਆ ਦਾ ਅਬਾਦੀ ਪੱਖੋਂ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸਾਓ ਪਾਓਲੋ ਮਹਾਂਨਗਰੀ ਇਲਾਕੇ ਦਾ ਧੁਰਾ ਹੈ ਜੋ ਅਮਰੀਕਾ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਾ ਹੈ ਅਤੇ ਇਸ ਗ੍ਰਹਿ ਉਤਲੇ ਦਸ ਸਭ ਤੋਂ ਵੱਡੇ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਹੈ।[3] ਇਹ ਸਾਓ ਪਾਓਲੋ ਰਾਜ, ਜੋ ਬ੍ਰਾਜ਼ੀਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ, ਦੀ ਰਾਜਧਾਨੀ ਹੈ ਅਤੇ ਇੱਥੋਂ ਦਾ ਸੱਭਿਆਚਾਰਕ, ਵਪਾਰਕ ਅਤੇ ਮਨੋਰੰਜਨ ਕੇਂਦਰ ਹੈ। ਇਸਦਾ ਅੰਤਰਰਾਸ਼ਟਰੀ ਰੁਤਬਾ ਵੀ ਕਾਫ਼ੀ ਹੈ।[4] ਇਸ ਸ਼ਹਿਰ ਦਾ ਨਾਂ ਤਾਰਸੂਸ ਦੇ ਸੰਤ ਪਾਲ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।
ਹਵਾਲੇ
[ਸੋਧੋ]- ↑ Censo 2010: população do Brasil é de 190.732.694 pessoas
- ↑ "ESTIMATIVAS DAS POPULAÇÕES RESIDENTES, EM 1º DE JULHO DE 2009, SEGUNDO OS MUNICÍPIOS" (PDF). Ibge.gov.br. Retrieved 2012-12-01.
- ↑ "RMSP supera 20 milhões de habitantes, calcula Seade - economia - geral - Estadão". Estadao.com.br. Retrieved 2012-12-01.
- ↑ "GaWC - The World According to GaWC 2010". Lboro.ac.uk. 2011-09-14. Retrieved 2012-12-01.