ਸਾਓ ਪਾਉਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਾਓ ਪਾਓਲੋ ਤੋਂ ਰੀਡਿਰੈਕਟ)
Jump to navigation Jump to search
ਸਾਓ ਪਾਓਲੋ
ਨਗਰਪਾਲਿਕਾ
Município de São Paulo
ਸਾਓ ਪਾਓਲੋ ਦੀ ਨਗਰਪਾਲਿਕਾ
ਸਿਖਰ ਖੱਬਿਓਂ ਸੱਜੇ: ਸਾਓ ਪਾਓਲੋ ਗਿਰਜਾ; ਸੰਯੁਕਤ ਰਾਸ਼ਟਰ ਵਪਾਰਕ ਕੇਂਦਰ; ਪਾਉਲਿਸਤਾ ਐਵਿਨਿਊ ਉੱਤੇ ਸਾਓ ਪਾਓਲੋ ਕਲਾ ਅਜਾਇਬਘਰ; ਇਪੀਰਾਂਗਾ ਅਜਾਇਬਘਰ; ਬਾਂਦੇਈਰਾਸ ਸਮਾਰਕ; ਓਕਤਾਵੀਓ ਫ਼੍ਰੀਆਸ ਦੇ ਓਲੀਵਿਏਰਾ ਪੁਲ; ਅਤੇ ਆਲਤੀਨੋ ਅਰਾਂਤੇਸ ਇਮਾਰਤ ਤੋਂ ਵਪਾਰਕ ਸਾਓ ਪਾਓਲੋ ਦਾ ਦਿੱਸਹੱਦਾ

Flag

ਮੁਹਰ
ਉਪਨਾਮ: Terra da Garoa (ਕਿਣ-ਮਿਣ ਦੀ ਧਰਤੀ) ਅਤੇ ਸਾਂਪਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਬ੍ਰਾਜ਼ੀਲ" does not exist.ਬ੍ਰਾਜ਼ੀਲ ਵਿੱਚ ਸਥਿਤੀ

23°33′S 46°38′W / 23.550°S 46.633°W / -23.550; -46.633
ਦੇਸ਼  ਬ੍ਰਾਜ਼ੀਲ
ਖੇਤਰ ਦੱਖਣ-ਪੂਰਬੀ
ਰਾਜ Bandeira do estado de São Paulo.svg ਸਾਓ ਪਾਓਲੋ
ਸਥਾਪਤ ੧੫੫੪
ਸਰਕਾਰ
 • ਮੇਅਰ ਫ਼ਰਨਾਂਦੋ ਹਦਾਦ
(੨੦੧੩-੨੦੧੭)
ਖੇਤਰਫਲ
 • ਨਗਰਪਾਲਿਕਾ [
 • ਮੈਟਰੋ [
ਉਚਾਈ 760.4
ਅਬਾਦੀ (੨੦੧੧)[1][2]
 • ਨਗਰਪਾਲਿਕਾ 1,13,16,149
 • ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂ ਪਾਓਲਿਸਤਾਨੋ
ਟਾਈਮ ਜ਼ੋਨ ਬ੍ਰਾਜ਼ੀਲੀ ਸਮਾਂ (UTC−੩)
 • ਗਰਮੀਆਂ (DST) ਬ੍ਰਾਜ਼ੀਲੀ ਗਰਮ-ਰੁੱਤੀ ਸਮਾਂ (UTC−੨)
ਡਾਕ ਕੋਡ (CEP) 01000-000
ਵੈੱਬਸਾਈਟ www.prefeitura.sp.gov.br

ਸਾਓ ਪਾਓਲੋ (/ˌs ˈpl/; ਪੁਰਤਗਾਲੀ ਉਚਾਰਨ: [sɐ̃w ˈpawlu] ( ਸੁਣੋ); ਸੰਤ ਪਾਲ) ਬ੍ਰਾਜ਼ੀਲ ਦਾ ਸਭ ਤੋਂ ਵੱਡਾ ਸ਼ਹਿਰ, ਦੱਖਣੀ ਅਰਧ-ਗੋਲੇ ਅਤੇ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਅਤੇ ਦੁਨੀਆਂ ਦਾ ਅਬਾਦੀ ਪੱਖੋਂ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸਾਓ ਪਾਓਲੋ ਮਹਾਂਨਗਰੀ ਇਲਾਕੇ ਦਾ ਧੁਰਾ ਹੈ ਜੋ ਅਮਰੀਕਾ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਾ ਹੈ ਅਤੇ ਇਸ ਗ੍ਰਹਿ ਉਤਲੇ ਦਸ ਸਭ ਤੋਂ ਵੱਡੇ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਹੈ।[3] ਇਹ ਸਾਓ ਪਾਓਲੋ ਰਾਜ, ਜੋ ਬ੍ਰਾਜ਼ੀਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ, ਦੀ ਰਾਜਧਾਨੀ ਹੈ ਅਤੇ ਇੱਥੋਂ ਦਾ ਸੱਭਿਆਚਾਰਕ, ਵਪਾਰਕ ਅਤੇ ਮਨੋਰੰਜਨ ਕੇਂਦਰ ਹੈ। ਇਸਦਾ ਅੰਤਰਾਸ਼ਟਰੀ ਰੁਤਬਾ ਵੀ ਕਾਫ਼ੀ ਹੈ।[4] ਇਸ ਸ਼ਹਿਰ ਦਾ ਨਾਂ ਤਾਰਸੂਸ ਦੇ ਸੰਤ ਪਾਲ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਹਵਾਲੇ[ਸੋਧੋ]