ਸਾਥ ਨਿਭਾਨਾ ਸਾਥੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਥ ਨਿਭਾਨਾ ਸਾਥੀਆ
Saath Nibhaana Saathiya titleboard.png
ਸਾਥ ਨਿਭਾਨਾ ਸਾਥੀਆ ਦੀ ਮੁੱਖ ਤਸਵੀਰ
ਸ਼੍ਰੇਣੀਸੋਪ ਓਪੇਰਾ
ਡਰਾਮਾ
ਨਿਰਮਾਤਾਰਸ਼ਮੀ ਸ਼ਰਮਾ ਟੈਲੀਫਿਲਮਸ
ਲੇਖਕਵੇਦ ਰਾਜ
ਭਾਵਨਾ ਵਯਾਸ
ਗੌਤਮ ਹੇਗੜੇ[1]
Jyoti Tandon[1]
ਰਚਨਾਤਮਕ ਨਿਰਦੇਸ਼ਕਰਸ਼ਮੀ ਸ਼ਰਮਾ
ਸ਼ੁਰੂਆਤੀ ਵਸਤੂਸਾਥ ਨਿਭਾਨਾ ਸਾਥੀਆ
ਮੂਲ ਦੇਸ਼ਭਾਰਤ
ਮੂਲ ਬੋਲੀਆਂਹਿੰਦੀ
ਸੀਜ਼ਨਾਂ ਦੀ ਗਿਣਤੀ1
ਪੈਦਾਵਾਰ
ਨਿਰਮਾਤਾਰਸ਼ਮੀ ਸ਼ਰਮਾ
ਸੰਪਾਦਕਸੰਤੋਸ਼ ਸਿੰਘ
ਟਿਕਾਣੇਰਾਜਕੋਟ
ਮੁੰਬਈ
ਚਾਲੂ ਸਮਾਂ30 ਮਿੰਟ
ਨਿਰਮਾਤਾ ਕੰਪਨੀ(ਆਂ)ਰਸ਼ਮੀ ਸ਼ਰਮਾ ਟੈਲੀਫਿਲਮਸ
ਪਸਾਰਾ
ਮੂਲ ਚੈਨਲਸਟਾਰ ਪਲੱਸ
ਤਸਵੀਰ ਦੀ ਬਣਾਵਟ1080i (HDTV)
ਪਹਿਲਾ ਵਿਖਾਵਾ3 ਮਈ 2010 (2010-05-03)
ਬਾਹਰੀ ਕੜੀਆਂ
Website

ਸਾਥ ਨਿਭਾਨਾ ਸਾਥੀਆ ਇੱਕ ਭਾਰਤੀ ਟੈਲੀਵਿਜ਼ਨ ਡਰਾਮਾ ਹੈ ਜੋ ਸਟਾਰ ਪਲੱਸ ਉੱਪਰ ਆਉਂਦਾ ਹੈ। ਸੀਰੀਅਲ ਰਾਜਕੋਟ ਵਿੱਚ ਬਣਾਇਆ ਗਿਆ ਹੈ ਪਰ ਇਸਨੂੰ ਮੁੰਬਈ[2] ਵਿੱਚ ਫਿਲਮਾਇਆ ਗਿਆ ਹੈ। ਫਰਵਰੀ 2014 ਵਿੱਚ ਕਹਾਣੀ ਅੱਠ ਸਾਲਾਂ ਦੇ ਅੰਤਰ ਨਾਲ ਅੱਗੇ ਵਧ ਗਈ।  ਸਾਥ ਨਿਭਾਨਾ ਸਾਥੀਆ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਇਹ ਮਰਾਠੀ ਵਿੱਚ ਪੁਧਚਾ ਪੌਲ, ਤਾਮਿਲ ਵਿੱਚ ਦੇਵਮ ਠੰਡਾ ਵੀਦੁ, ਮਾਲਿਆਲਮ ਵਿੱਚ ਚੰਦਾਮਾਝਾ, ਤੇਲਗੂ ਵਿੱਚ ਕੋਡਲਾ ਕੋਡਲਾ ਕੋੜਕੂ ਪੇਲੇੱਮਾ, ਕੰਨੜ ਵਿੱਚ ਅਮ੍ਰਿਤਵਰਸ਼ਿਨੀ ਅਤੇ ਬੰਗਾਲੀ ਵਿੱਚ ਬੋਧੁਬੋਰਨ ਦੇ ਨਾਂ ਨਾਲ ਆਉਂਦਾ ਹੈ।


ਕਾਸਟ[ਸੋਧੋ]

ਮੌਜੂਦਾ
ਸਾਬਕਾ

ਹਵਾਲੇ[ਸੋਧੋ]

  1. 1.0 1.1 "Keep It Simple". Indian Express. 27 January 2012. Retrieved 27 May 2013. 
  2. "Tragedy of being an actor: Mohammad Nazim". The Times of India. 26 March 2013. Retrieved 27 May 2013. 

ਬਾਹਰੀ ਕੜੀਆਂ[ਸੋਧੋ]