ਸਾਦਿਕ ਖਾਨ
Jump to navigation
Jump to search
ਮਾਨਯੋਗ ਸਾਦਿਕ ਖ਼ਾਨ ਸਾਂਸਦ | |
---|---|
![]() | |
ਲੰਦਨ ਦਾ ਮੇਅਰ | |
ਦਫ਼ਤਰ ਸੰਭਾਲ਼ਨਾ 8 ਮਈ 2016 | |
ਸਾਬਕਾ | ਬੋਰਿਸ ਜਾਨਸਨ |
ਸ਼ੈਡੋ ਮਨਿਸਟਰ ਫ਼ਾਰ ਲੰਦਨ | |
ਦਫ਼ਤਰ ਵਿੱਚ 16 ਜਨਵਰੀ 2013 – 11 ਮਈ 2015 | |
ਲੀਡਰ | ਐਡ ਮਿਲੀਬੈਂਡ |
ਸਾਬਕਾ | ਟੇਸਾ ਜਾਵੇਲ |
ਉੱਤਰਾਧਿਕਾਰੀ | ਖਾਲੀ |
ਸ਼ੈਡੋ ਸੈਕਰੇਟਰੀ ਆਫ਼ ਸਟੇਟ ਫ਼ਾਰ ਜਸਟਿਸ ਸ਼ੈਡੋ ਲਾਰਡ ਚਾਂਸਲਰ | |
ਦਫ਼ਤਰ ਵਿੱਚ 8 ਅਕਤੂਬਰ 2010 – 11 ਮਈ 2015 | |
ਲੀਡਰ | ਐਡ ਮਿਲੀਬੈਂਡ |
ਸਾਬਕਾ | ਜੈਕ ਸਟ੍ਰਾ |
ਉੱਤਰਾਧਿਕਾਰੀ | ਚਾਰਲਸ ਫਾਕਨਰ |
ਸ਼ੈਡੋ ਸੈਕਰੇਟਰੀ ਆਫ਼ ਸਟੇਟ ਫ਼ਾਰ ਟ੍ਰਾਂਸਪੋਰਟ | |
ਦਫ਼ਤਰ ਵਿੱਚ 14 ਮਈ 2010 – 8 ਅਕਤੂਬਰ 2010 | |
ਲੀਡਰ | ਹੀਰਈਟ ਹਰਮਨ ਐਡ ਮਿਲੀਬੈਂਡ |
ਸਾਬਕਾ | ਐਂਡਰਿਊ ਅਦੋਨਿਸ |
ਉੱਤਰਾਧਿਕਾਰੀ | ਮਾਰਿਆ ਈਗਲ |
ਮਨਿਸਟਰ ਆਫ਼ ਸਟੇਟ ਫ਼ਾਰ ਟ੍ਰਾਂਸਪੋਰਟ | |
ਦਫ਼ਤਰ ਵਿੱਚ 8 ਜੂਨ 2009 – 11 ਮਈ 2010 | |
ਪ੍ਰਾਈਮ ਮਿਨਿਸਟਰ | ਗਾਰਡਨ ਬਰਾਊਨ |
ਸਾਬਕਾ | ਐਂਡਰਿਊ ਅਦੋਨਿਸ |
ਉੱਤਰਾਧਿਕਾਰੀ | ਥੀਰੀਸਾ ਵਲੇਰਸ |
ਮਨਿਸਟਰ ਆਫ਼ ਸਟੇਟ ਫ਼ਾਰ ਕਮਿਊਨਟੀਜ਼ | |
ਦਫ਼ਤਰ ਵਿੱਚ 4 ਅਕਤੂਬਰ 2008 – 8 ਜੂਨ 2009 | |
ਪ੍ਰਾਈਮ ਮਿਨਿਸਟਰ | ਐਂਡਰਿਊ ਅਦੋਨਿਸ |
ਸਾਬਕਾ | ਪਰਮਜੀਤ ਢਾਂਡਾ |
ਉੱਤਰਾਧਿਕਾਰੀ | ਸ਼ਾਹਿਦ ਮਲਕ |
ਸਾਂਸਦ ਸੰਸਦੀ ਖੇਤਰ ਟੂਟੰਗ | |
ਮੌਜੂਦਾ | |
ਦਫ਼ਤਰ ਸਾਂਭਿਆ 5 ਮਈ 2005 | |
ਸਾਬਕਾ | ਟਾਮ ਕਾਕਸ |
ਮਜੌਰਟੀ | 2,842 (5.3%) |
ਨਿੱਜੀ ਜਾਣਕਾਰੀ | |
ਜਨਮ | ਸਾਦਿਕ ਅਮਨ ਖ਼ਾਨ 8 ਅਕਤੂਬਰ 1970 ਟੂ ਟੰਗ, ਲੰਦਨ, ਯੁਨਾਇਟਿਡ ਕਿੰਗਡਮ |
ਸਿਆਸੀ ਪਾਰਟੀ | ਲੇਬਰ ਪਾਰਟੀ (ਯੂ ਕੇ) |
ਪਤੀ/ਪਤਨੀ | ਸੱਦਿਆ ਅਹਿਮਦ (1994–ਵਰਤਮਾਨ)ਬਾਇਨਡਮੀਨਸ. "Saadia Khan – Bindmans LLP" [ਸਾਦੀਆ ਖਾਨ - ਬਾਇਨਡਮੀਨਸ ਐਲਈਲਪੀ] (in ਅੰਗਰੇਜੀ). Unknown parameter |trans_title= ignored (help) |
ਸੰਤਾਨ | 2 |
ਅਲਮਾ ਮਾਤਰ | ਨਾਰਥ ਲੰਦਨ ਯੂਨੀਵਰਸਿਟੀ ਦੀ ਯੂਨੀਵਰਸਿਟੀ ਆਫ਼ ਲਾ |
ਵੈਬਸਾਈਟ | ਅਧਿਕਾਰਕ ਵੈੱਬਸਾਈਟ |
ਸਾਦਿਕ ਖਾਨ ਇੱਕ ਬ੍ਰਿਟਿਸ਼ ਸਿਆਸਤਦਾਨ ਹੈ। ਉਹ ਲੇਬਰ ਪਾਰਟੀ ਨਾਲ ਸਬੰਧ ਰੱਖਦਾ ਹੈ। ਉਹ 2005 ਤੋਂ 2016 ਤੱਕ ਟੂਟਿੰਗ ਤੋਂ ਯੂਨਾਇਟੇਡ ਕਿੰਗਡਮ ਦੀ ਪਾਰਲੀਮੈਂਟ ਦਾ ਮੈਂਬਰ ਰਿਹਾ ਅਤੇ ਉਹ 7 ਮਈ 2016 ਨੂੰ ਲੰਦਨ ਸ਼ਹਿਰ ਦਾ ਮੇਅਰ ਬਣਿਆ।[1][2]
ਹਵਾਲੇ[ਸੋਧੋ]
- ↑ Heald, Claire; Jackson, Marie (7 May 2016). "Khan stands down as Tooting MP". BBC News. Retrieved 7 May 2016.
- ↑ Khan, Sadiq. "Question Time". Retrieved 11 September 2015.