ਸਾਦੀਆ ਕੋਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਦੀਆ ਕੋਚਰ ਇਕ ਭਾਰਤੀ ਫੋਟੋਗ੍ਰਾਫਰ ਹੈ।[1]

ਜੰਮੂ ਦੇ ਇਕ ਸਿੱਖ ਪਰਵਾਰ ਵਿਚ ਉਸ ਦਾ ਜਨਮ ਹੋਇਆ ਸੀ ਕਿਉਂਕਿ ਉਸ ਦੇ ਨਾਨਕੇ ਉਥੇ ਸੀ। ਉਸ ਦੀ ਸਿੱਖਿਆ ਦਿੱਲੀ ਦੇ ਇਕ ਮਿਸ਼ਨਰੀ ਸਕੂਲ ਤੋਂ ਸੀ ਅਤੇ ਉਹ ਕਦੇ ਵੀ ਰੈਗੂਲਰ ਇੱਕ ਕਾਲਜ ਨਹੀਂ ਗਈ ਸੀ। ਜਨਤਕ ਸੰਚਾਰ ਦਾ ਅਧਿਐਨ ਕਰਨ ਤੋਂ ਬਾਅਦ,ਓ. ਪੀ. ਸ਼ਰਮਾ ਦੁਆਰਾ ਉਹ ਤ੍ਰਿਵੇਣੀ ਕਲਾ ਸੰਗਮ ਵਿਚ ਪੜ੍ਹਨ ਲਈ ਗਈ ਜੋ ਕਿ ਇੱਕ ਫੋਟੋਗ੍ਰਾਫਰ ਸੀ। ਉਸ ਨੇ ਆਈਸੀਪੀਪੀ, ਆਸਟ੍ਰੇਲੀਆ ਤੋਂ ਫੋਟੋਗ੍ਰਾਫੀ ਵਿਚ ਡਿਪਲੋਮਾ ਪ੍ਰਾਪਤ ਕੀਤਾ ਜਦੋਂ ਉਹ 24 ਸਾਲਾਂ ਦੀ ਸੀ, ਉਸਨੇ ਆਪਣੀ ਪਹਿਲੀ ਕਿਤਾਬ 'ਬੀਂਗ' ਨੂੰ ਛਪਵਾਇਆ।[2]

ਪੁਸਤਕ-ਸੂਚੀ[ਸੋਧੋ]

  • ਬੀਂਗ.[vague] ਮਨੁੱਖੀ ਵਸਤੂ ਬਾਰੇ ਇੱਕ ਕਿਤਾਬ 2004 ਵਿੱਚ ਜਾਰੀ ਕੀਤੀ ਗਈ ਸੀ।

ਫ਼ਿਲਮ[ਸੋਧੋ]

ਕੋਚਰ ਨੇ ਕਸ਼ਮੀਰੀ ਮੁਸਲਮਾਨਾਂ ਅਤੇ ਕਸ਼ਮੀਰੀ ਪੰਡਤਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਲੌਸ ਨਾਮਕ ਇਕ ਛੋਟੇ ਵੀਡੀਓ ਆਰਟ ਪ੍ਰੋਜੈਕਟ 'ਤੇ ਕੰਮ ਕੀਤਾ ਹੈ।ਉਸਦਾ ਕਸ਼ਮੀਰ ਵਿਚ ਸਫ਼ਰ ਅਤੇ ਕੰਮ ਕਰਨਾ ਜਾਰੀ ਹੈ।[3]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]