ਸਾਧੂਪੁਲ
ਦਿੱਖ
ਸਾਧੂਪੁਲ ਹਿਮਾਚਲ ਪ੍ਰਦੇਸ਼ ਵਿੱਚ ਸੋਲਨ ਅਤੇ ਚੈਲ ਦੇ ਵਿਚਕਾਰ ਇੱਕ ਛੋਟਾ ਜਿਹਾ ਪਿੰਡ ਹੈ, ਜੋ ਕਿ ਪਹਾੜੀ ਨਦੀ "ਅਸ਼ਵਿਨੀ" ਉੱਤੇ ਬਣੇ ਇੱਕ ਛੋਟੇ ਪੁਲ ਦੇ ਸਥਾਨ 'ਤੇ ਸਥਿਤ ਹੈ। ਕਾਲਕਾ-ਸ਼ਿਮਲਾ ਹਾਈਵੇਅ ਤੋਂ ਆਉਂਦੇ ਕੰਡਾਘਾਟ ਤੋਂ ਸਾਧੂਪੁਲ 12 ਕਿਲੋਮੀਟਰ ਸ਼ਿਮਲਾ ਤੋਂ 34 ਕਿਲੋਮੀਟਰ ਹੈ। 23 ਅਗਸਤ 2014 ਨੂੰ ਇਹ ਪੁਲ ਉਸ ਸਮੇਂ ਡਿੱਗ ਪਿਆ ਸੀ, ਜਦੋਂ ਇੱਕ ਓਵਰਲੋਡ ਟਰੱਕ ਇਸ ਪੁਲ ਨੂੰ ਪਾਰ ਕਰ ਰਿਹਾ ਸੀ।[1] ਜਨਵਰੀ 2018 ਵਿੱਚ ਇੱਕ ਨਵਾਂ ਪੁਲ ਬਣਾਇਆ ਗਿਆ ਅਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ[2]
ਹਵਾਲੇ
[ਸੋਧੋ]- ↑ "Chail – Sadhupul – Kandaghat Heritage Bridge Collapses". Hill Post. Retrieved 7 October 2014.
- ↑ "Chief Minister-Virbhadra Singh Inaugurated Sadhubridge in Solan". Himachal Abhi Abhi. 26 January 2018. Archived from the original on 13 ਸਤੰਬਰ 2018. Retrieved 1 ਅਪ੍ਰੈਲ 2023.
{{cite news}}
: Check date values in:|access-date=
(help)