ਸਾਨੀਆ ਸਈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਨੀਆ ਸਈਦ
ਮੂਲ ਨਾਮثانیہ سعید
ਜਨਮਸਾਨੀਆ ਸਈਦ
ਕਰਾਚੀ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਸਿੱਖਿਆBA Hons (ਮਨੋਵਿਗਿਆਨ)
ਅਲਮਾ ਮਾਤਰਕਰਾਚੀ ਯੂਨੀਵਰਸਿਟੀ.
ਪੇਸ਼ਾਅਦਾਕਾਰਾ (ਰੰਗਮੰਚ ਅਤੇ ਟੈਲੀਵਿਜਨ)
ਸਰਗਰਮੀ ਦੇ ਸਾਲ1989–ਹੁਣ ਤੱਕ
ਆਹਟ
ਸਿਤਾਰਾ ਔਰ ਮੇਹਰੂਨੀਸਾ
ਜ਼ੈਬ ਉਨ ਨਿਸਾ
ਝੁਮਕਾ ਜਾਨ
ਕਲਮੂਹੀ
ਅਸੀਰ ਜਾਦੀ
ਸਾਥੀਸ਼ਾਹਿਦ ਸ਼ਫਾਤ (ਵਿਆਹ:1998–ਹੁਣ ਤੱਕ)

ਸਾਨੀਆ ਸਈਦ ਇੱਕ ਪਾਕਿਸਤਾਨੀ ਰੰਗਮੰਚ, ਟੈਲੀਵਿਜਨ ਅਤੇ ਫਿਲਮ ਅਦਾਕਾਰਾ ਹੈ।[1][2] ਉਹ ਇੱਕ 'ਦਸਤਕ' ਰੰਗਮੰਚ ਨਾਂ ਦੇ ਨੁੱਕੜ ਨਾਟਕ ਕਰਨ ਵਾਲੇ ਗਰੁਪ ਨੂੰ ਵੀ ਚਲਾਉਂਦੀ ਸੀ[3] ਅਤੇ ਇਹ ਗਰੁਪ 1988 ਦੀ ਪਾਕਿਸਤਾਨੀ ਤਾਨਾਸ਼ਾਹੀ ਸਦਕਾ ਖਤਮ ਹੋ ਗਿਆ। 1992 ਵਿੱਚ ਬੜੀ ਮਿਹਨਤ ਨਾਲ ਉਸਨੇ ਇਹ ਗਰੁੱਪ ਦੁਬਾਰਾ ਸ਼ੁਰੂ ਕੀਤਾ ਅਤੇ ਇਸਦਾ ਨਾਂ ਕਥਾ ਰਖਿਆ।[4]

ਟੈਲੀਵਿਜਨ ਪ੍ਰੋਗਰਾਮ[ਸੋਧੋ]

ਟੀਵੀ ਡਰਾਮੇ[ਸੋਧੋ]

ਸਾਲ ਡਰਾਮਾ ਚੈਨਲ
1989 ਤਪਿਸ਼ ਪੀਟੀਵੀ ਹੋਮ
1991 ਆਹਟ ਪੀਟੀਵੀ ਹੋਮ
1992 ਸਿਤਾਰਾ ਔਰ ਮੇਹਰੂਨੀਸਾ ਐਨਟੀਐਮ
2000 ਜ਼ੈਬ ਉਨ ਨਿਸਾ ਪੀਟੀਵੀ ਹੋਮ
2000 ਔਰ ਜ਼ਿੰਦਗੀ ਬਦਲਤੀ ਹੈ ਪੀਟੀਵੀ ਹੋਮ
2001 ਕਹਾਨੀਆਂ ਪੀਟੀਵੀ ਹੋਮ
2003 ਸ਼ਾਇਦ ਕੇ ਫਿਰ ਬਹਾਰ ਆਏ ਪੀਟੀਵੀ ਹੋਮ
2004 ਥੋੜੀ ਸੀ ਮੁਹੱਬਤ ਜੀਓ ਟੀਵੀ
2004 ਵਾਅਦਾ ਏਆਰਯਾਈ ਡਿਜੀਟਲ
2006 ਬੇਬਾਕ ਹਮ ਟੀਵੀ
2007 ਝੁਮਕਾ ਜਾਨ ਹਮ ਟੀਵੀ
2008 ਖਾਮੋਸ਼ੀਆਂ ਹਮ ਟੀਵੀ
2010 ਦਾ ਘੋਸ਼ਟ ਹਮ ਟੀਵੀ
2010 ਰੌਸ਼ਨ ਪੀਟੀਵੀ ਹੋਮ
2010 ਕਲਮੂਹੀ ਪੀਟੀਵੀ ਹੋਮ
2011 ਹਵਾ, ਰੇਤ ਔਰ ਅਗਨ ਪੀਟੀਵੀ ਹੋਮ
2011 ਆਓ ਕਹਾਣੀ ਬੁਨਤੇ ਹੈਂ ਪੀਟੀਵੀ ਹੋਮ
2011 ਲਮਹਾ ਲਮਹਾ ਜ਼ਿੰਦਗੀ ਏਆਰਯਾਈ ਡਿਜੀਟਲ
2011 ਹਮ ਪੇ ਜੋ ਗੁਜ਼ਰਤੀ ਹੈ ਐਕਸਪ੍ਰੈੱਸ ਇੰਟਰਟੇਨਮੈਂਟ
2012 ਜ਼ਰਦ ਮੌਸਮ ਹਮ ਟੀਵੀ
2013 ਦਰਮਿਆਨ ਏਆਰਯਾਈ ਡਿਜੀਟਲ
2013 ਅਸੀਰ ਜਾਦੀ ਹਮ ਟੀਵੀ
2013 ਨੁਮ ਜੀਓ ਟੀਵੀ
2013 ਮੈਂ ਮੰਟੋ ਜੀਓ ਟੀਵੀ

ਟੈਲੀਫ਼ਿਲਮਾਂ ਅਤੇ ਲੰਮੇ ਨਾਟਕ[ਸੋਧੋ]

ਨਾਂ ਵਿਧਾ ਚੈਨਲ
ਤਲਾਸ਼ ਲੰਮਾ ਨਾਟਕ ਪੀਟੀਵੀ ਹੋਮ
ਚੁੱਪ ਦਰਿਆ ਲੰਮਾ ਨਾਟਕ ਪੀਟੀਵੀ ਹੋਮ
ਬਿਲਾ ਉਨਵਨ ਲੰਮਾ ਨਾਟਕ ਪੀਟੀਵੀ ਹੋਮ
24 ਘੰਟੇ ਟੈਲੀਫਿਲਮ ਪੀਟੀਵੀ ਹੋਮ
ਮੀਠੀ ਮੀਠੀ ਬਾਤੇਂ ਲੰਮਾ ਨਾਟਕ ਪੀਟੀਵੀ ਹੋਮ
ਇੰਤਖ਼ਾਬ ਟੈਲੀਫਿਲਮ ਜੀਓ ਟੀਵੀ
ਏਕ ਲੜਕੀ ਭੀਗੀ ਭਾਗੀ ਸੀ Eid ਟੈਲੀਫਿਲਮ ਜੀਓ ਟੀਵੀ
ਪੁਤਲੀਘਰ ਟੈਲੀਫਿਲਮ ਹਮ ਟੀਵੀ
ਅਬ ਤੁਮ ਜਾ ਸਕਤੇ ਹੋ ਲੰਮਾ ਨਾਟਕ ਪੀਟੀਵੀ ਹੋਮ
ਫਰਾਰ ਲੰਮਾ ਨਾਟਕ ਪੀਟੀਵੀ ਹੋਮ
ਤਰਾਜੂ ਟੈਲੀਫਿਲਮ ਹਮ ਟੀਵੀ
ਸਾਤਵਾਂ ਆਸਮਾਨ ਟੈਲੀਫਿਲਮ ਏਆਰਯਾਈ ਡਿਜੀਟਲ
ਕੱਥਕ ਟੈਲੀਫਿਲਮ ਪੀਟੀਵੀ ਹੋਮ
ਜ਼ਿੰਦਗੀ ਉਦਾਸ ਹੈ ਤੂ ਲੰਮਾ ਨਾਟਕ ਜੀਓ ਟੀਵੀ
ਕੋਸ਼ਿਸ਼ ਟੈਲੀਫਿਲਮ ਪੀਟੀਵੀ ਹੋਮ
ਸ਼ਰੀਕ-ਏ-ਹਯਾਤ ਲੰਮਾ ਨਾਟਕ ਹਮ ਟੀਵੀ

ਥਿਏਟਰ ਅਤੇ ਮਂਚੀ ਨਾਟਕ[ਸੋਧੋ]

ਸਾਲ ਨਾਟਕ
2008 ਪ੍ਰੇਮ ਕਹਾਨੀ
2009 ਮੈਂ ਅਦਾਕਾਰਾ ਬਨੂੰਗੀ[5]

ਸਨਮਾਨ ਅਤੇ ਨਾਮਜਦਗੀਆਂ[ਸੋਧੋ]

ਸਾਲ ਡਰਾਮਾ ਸ਼੍ਰੇਣੀ ਸਨਮਾਨ ਸਮਾਰੋਹ ਨਤੀਜਾ
2003 ਸ਼ਾਇਦ ਕੇ ਫਿਰ ਬਹਾਰ ਆਏ Best Actress TV ਦੂਜੇ ਲਕਸ ਸਟਾਇਲ ਅਵਾਰਡ[6] ਜੇਤੂ
2009 ਝੁਮਕਾ ਜਾਨ Best TV Actress Satellite ਅੱਠਵੇਂ ਲਕਸ ਸਟਾਇਲ ਅਵਾਰਡ[7] ਜੇਤੂ
2010 ਦਾ ਘੋਸ਼ਟ Best TV Actress Satellite ਨੌਵੇਂ ਲਕਸ ਸਟਾਇਲ ਅਵਾਰਡ[8] ਜੇਤੂ
2011 ਹਵਾ, ਰੇਤ ਔਰ ਆਂਗਨ Best TV Actress Terrestrial ਦਸਵੇਂ ਲਕਸ ਸਟਾਇਲ ਅਵਾਰਡ[9] ਜੇਤੂ
2011 ਕਲਮੂਹੀ Best Actress Outsource ਸੋਲਵੇਂ ਪੀਟੀਵੀ ਅਵਾਰਡ[10] ਜੇਤੂ
2012 ਆਓ ਕਹਾਨੀ ਬੁਨਤੇ ਹੈਂ Best TV Actress Terrestrial ਗਿਆਰਵੇਂ ਲਕਸ ਸਟਾਇਲ ਅਵਾਰਡ[11] ਨਾਮਜ਼ਦ
2013 ਜ਼ਰਦ ਮੌਸਮ Best Actress ਪਹਿਲੇ ਹਮ ਅਵਾਰਡ[12] ਨਾਮਜ਼ਦ
2013 ਅਸੀਰਜਾਦੀ Best Actress ਦੂਜੇ ਹਮ ਅਵਾਰਡ[13] ਜੇਤੂ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]