ਸਮੱਗਰੀ 'ਤੇ ਜਾਓ

ਸਾਨੀਆ ਸ਼ੇਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਨੀਆ ਸ਼ੇਖ
ਨਿੱਜੀ ਜਾਣਕਾਰੀ
ਰਾਸ਼ਟਰੀ ਟੀਮ ਭਾਰਤ
ਨਾਗਰਿਕਤਾਭਾਰਤ
ਜਨਮ (1992-04-25) 25 ਅਪ੍ਰੈਲ 1992 (ਉਮਰ 32)
ਮੇਰਠ, ਉੱਤਰ ਪ੍ਰਦੇਸ਼
ਅਲਮਾ ਮਾਤਰਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ
ਕੱਦ169 cm (5 ft 7 in)
ਭਾਰ54 kg (119 lb)
ਖੇਡ
ਖੇਡਔਰਤਾਂ ਦੀ ਸਕੀਟ, ਸ਼ੂਟਿੰਗ ਸਪੋਰਟਸ

ਸਾਨੀਆ ਸ਼ੇਖ (ਅੰਗ੍ਰੇਜ਼ੀ ਵਿੱਚ ਨਾਮ: Saniya Shaikh; ਜਨਮ 25 ਅਪ੍ਰੈਲ 1992) ਇੱਕ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਹੈ, ਜੋ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਿੱਚ ਵੂਮੈਨ ਸਕੀਟ (SK75) (SK125) ਈਵੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ।[1][2][3][4]

ਪਰਿਵਾਰ

[ਸੋਧੋ]

ਸਾਨਿਆ ਪਰਿਵਾਰ ਦੀ ਤੀਸਰੀ ਪੀੜ੍ਹੀ ਦੀ ਨਿਸ਼ਾਨੇਬਾਜ਼ ਹੈ, ਜਿਸਦੀ ਸ਼ੁਰੂਆਤ ਉਸਦੇ ਦਾਦਾ ਲੈਫਟੀਨੈਂਟ ਮੁਹੰਮਦ ਮਤੀਨ ਸ਼ੇਖ ਨਾਲ ਹੁੰਦੀ ਹੈ ਜੋ ਸ਼ੁਰੂਆਤੀ ਦਿਨਾਂ ਵਿੱਚ ਇੱਕ ਸ਼ਿਕਾਰੀ ਸੀ, ਉਸਦੇ ਪਿਤਾ ਮੁਹੰਮਦ ਸੁਲੇਹੀਨ ਸ਼ੇਖ, ਜੋ ਉਸਦੇ ਕੋਚ ਵਜੋਂ ਵੀ ਕੰਮ ਕਰਦੇ ਹਨ। ਸਾਨੀਆ ਦਾ ਭਰਾ ਹਮਾਜ਼ਾ ਸ਼ੇਖ ਵੀ ਇੱਕ ਨਿਸ਼ਾਨੇਬਾਜ਼ ਹੈ, ਉਸਦੇ ਚਚੇਰੇ ਭਰਾ ਵੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਮੁਹੰਮਦ ਸੈਫ ਸ਼ੇਖ ਅਤੇ ਮੁਹੰਮਦ ਸ਼ੀਰਾਜ਼ ਸ਼ੇਖ ਹਨ।

ਇਕੱਠੇ ਮਿਲ ਕੇ, ਪਰਿਵਾਰ ਨੇ ਮੇਰਠ ਦੇ ਕਸਬੇ ਵਿੱਚ ਆਪਣਾ ਗਨ ਹਾਊਸ ਵੀ ਬਣਾਇਆ ਹੈ, ਜਿਸਨੂੰ "ਮਤੀਨ ਗਨ ਹਾਊਸ" ਵਜੋਂ ਜਾਣਿਆ ਜਾਂਦਾ ਹੈ।[5]

ਪ੍ਰਾਪਤੀਆਂ

[ਸੋਧੋ]
ਆਰ.ਕੇ Cs ਸਿਟੀ ਸਾਲ ਇਵੈਂਟ ਕੈਟ ਕੰਪ ਅੰਤਿਮ ਕੁੱਲ Record
8 WCH ਨਿਕੋਸ਼ੀਆ 2007 SK75 ਜੂਨੀਅਰ 65 65
13 WCH ਮੈਰੀਬੋਰ 2009 SK75 ਜੂਨੀਅਰ 63 63
54 WCH ਮਾਸਕੋ 2017 SK75 60
9 WC ਏਕਾਪੁਲਕੋ 2013 SK75 66
22 WC ਮਿਨਸਕ 2009 SK75 54 54
23 WC ਮੈਰੀਬੋਰ 2007 SK75 63 63
24 WC ਕੰਸਿਪ੍ਸ੍ਹਨ 2011 SK75 64 64
25 WC ਟਕਸਨ 2014 SK75 64
25 WC ਬੀਜਿੰਗ 2010 SK75 45 45
25 WC ਕੈਰੋ 2009 SK75 59 59
27 WC ਨਵੀਂ ਦਿੱਲੀ2017 SK75 60
30 WC ਨਿਕੋਸ਼ੀਆ 2013 SK75 64
31 WC ਨਿਕੋਸ਼ੀਆ 2016 SK75 65
33 WC ਏਕਾਪੁਲਕੋ 2015 SK75 55
34 WC ਮਿਊਨਿਕ 2009 SK75 59 59
37 WC ਲੋਨਾਟੋ 2007 SK75 61 61
38 WC ਅਲ ਐਨ 2015 SK75 65
39 WC ਗ੍ਰੇਨਾਡਾ 2013 SK75 61
42 WCਅਲ ਐਨ 2013 SK75 63
43 WC ਬੀਜਿੰਗ 2011 SK75 59 59
45 WC ਸਿਡਨੀ 2011 SK75 56 56
50 WC ਮਿਊਨਿਕ 2014 SK75 57
3 ASC ਜੈਪੁਰ 2008 SK75 62 20 82
4 ASC ਪਟਿਆਲਾ 2012 SK75 65 21 86
6 ASC ਮਨੀਲਾ 2007 SK75 63 19 82
15 ASC ਅਸਤਾਨਾ 2017 SK75 58
16 ASC ਦੋਹਾ 2012 SK75 61 61
17 ASC ਅਬੂ ਧਾਬੀ 2016 SK75 61
17 ASC ਕੁਵੈਤ 2007 SK75 59 59 4 CWG2018 SK75 11

ਉਸਨੇ ਦੇਸ਼ ਲਈ ਕਈ ਈਵੈਂਟ ਜਿੱਤੇ ਹਨ, ਹਾਲਾਂਕਿ ਏਸ਼ੀਅਨ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।[6][7][8][9][10] [11][12][13][14][15][16]

ਇਹ ਵੀ ਵੇਖੋ

[ਸੋਧੋ]

ਹਿਨਾ ਸਿੱਧੂ

ਹਵਾਲੇ

[ਸੋਧੋ]
  1. "Result Skeet Women". www.issf-sports.org. Archived from the original on 2017-10-27. Retrieved 2017-10-08.
  2. "Result Skeet Women". www.issf-sports.org. Archived from the original on 2017-10-28. Retrieved 2017-10-08.
  3. Administrator. "Saniya Sheikh finishes fourth at Asia Olympic Qualifiers | Indian Shooting". www.indianshooting.com (in ਅੰਗਰੇਜ਼ੀ (ਅਮਰੀਕੀ)). Retrieved 2017-10-08.
  4. "In conversation with Saniya Shaikh: Skeet Shooter and LSR student". DU Beat (in ਅੰਗਰੇਜ਼ੀ (ਅਮਰੀਕੀ)). 2014-02-22. Retrieved 2017-10-08.
  5. "Sania takes aim at fresh challenge - Indian Express". archive.indianexpress.com (in ਅੰਗਰੇਜ਼ੀ (ਬਰਤਾਨਵੀ)). Retrieved 2017-10-08.
  6. "ISSF - International Shooting Sport Federation - issf-sports.org". www.issf-sports.org. Retrieved 2017-10-08.
  7. "Indian shooters eye medals, WC Final berths in World Championships - Times of India". The Times of India. Retrieved 2017-10-08.
  8. "No quota place for Indian shooters at Asian Olympic qualifying on Day 6". News18. Retrieved 2017-10-08.
  9. "Then Rai" (PDF).
  10. "Indian shooters falter in finals; Malaysia, Saudi Arabia grab quotas - News Nation". newsnation.in (in ਅੰਗਰੇਜ਼ੀ (ਅਮਰੀਕੀ)). 2016-02-01. Archived from the original on 2017-10-27. Retrieved 2017-10-08.
  11. "उम्मीद जगाने के बावजूद कोटे से चूकीं सानिया व आरती". Jansatta (in ਹਿੰਦੀ). Retrieved 2017-10-08.
  12. "Indian shooters falter in finals; Malaysia, SA grab quotas - Times of India". The Times of India. Retrieved 2017-10-08.
  13. "Indian shooters fail to secure Rio quotas on the sixth day of Asian Olympic Qualifying Competition | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2016-02-01. Retrieved 2017-10-08.
  14. "Indian shooters continue to falter at Olympic qualifier". mykhel.com (in ਅੰਗਰੇਜ਼ੀ). 2016-02-01. Retrieved 2017-10-08.
  15. "Tokyo in mind, Saniya targets World Cup glory". The New Indian Express. Retrieved 2017-10-08.
  16. "ISSF Shooting World Cup: Jitu Rai wins gold in 50m free pistol, Amanpreet silver". hindustantimes.com/ (in ਅੰਗਰੇਜ਼ੀ). 2017-03-01. Retrieved 2017-10-08.