ਸਾਨ ਇਸੀਦਰੋ ਦੇ ਲੋਰੀਆਨਾ ਈਸਾਈ ਮੱਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਨ ਇਸੀਦਰੋ ਦੇ ਲੋਰੀਆਨਾ ਈਸਾਈ ਮੱਠ
Monasterio de San Isidro de Loriana (ਸਪੇਨੀ)
ਬੁਨਿਆਦੀ ਜਾਣਕਾਰੀ
ਸਥਿੱਤੀ ਮੇਰੀਦਾ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 39°8′41.55″N 6°34′26.58″W / 39.1448750°N 6.5740500°W / 39.1448750; -6.5740500ਗੁਣਕ: 39°8′41.55″N 6°34′26.58″W / 39.1448750°N 6.5740500°W / 39.1448750; -6.5740500
ਇਲਹਾਕ ਰੋਮਨ ਕੈਥੋਲਿਕ
ਸੂਬਾ Badajoz
ਸੰਗਠਨਾਤਮਕ ਰੁਤਬਾ
Heritage designation 2013
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਇਸਾਈ ਮੱਠ
Architectural style ਗੌਥਿਕ ਆਰਕੀਟੈਕਚਰ
ਬੀਏਨ ਦੇ ਇੰਤੇਰੇਸ ਕੁਲਤੂਰਾਲ
Official name: El monasterio de San Isidro de Loriana
Designated: 12 ਨਵੰਬਰ 2013
Reference No. (R.I.) 51-000005450

ਸਾਨ ਇਸੀਦਰੋ ਦੇ ਲੋਰੀਆਨਾ ਈਸਾਈ ਮੱਠ (ਸਪੇਨੀ: monasterio de San Isidro de Loriana) 16ਵੀਂ ਸਦੀ ਵਿੱਚ ਇੱਕ ਇਸਾਈ ਮੱਠ ਸੀ। ਇਹ ਮੇਰੀਦਾ, ਸਪੇਨ ਵਿੱਚ ਬਾਦਾਖੋਸ ਨਗਰਪਾਲਿਕਾ ਵਿੱਚ ਸਥਿਤ ਹੈ।[1][2] ਇਸਨੂੰ 12 ਨਵੰਬਰ 2013 ਨੂੰ ਬੀਏਨ ਦੇ ਇੰਤੇਸੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[3] ਇਹ ਫਰਾਂਕੀਸਨ ਆਰਕੀਟੈਕਚਰ ਦੀ ਇੱਕ ਉਦਾਹਰਨ ਹੈ।[4]

ਇਤਿਹਾਸ[ਸੋਧੋ]

ਮੁਢਲੀ ਇਮਾਰਤ[ਸੋਧੋ]

ਸਾਨ ਇਸੀਦਰੋ ਦੇ ਲੋਰੀਆਨਾ ਈਸਾਈ ਮੱਠ ਦੀ ਇਮਾਰਤ 1551 ਵਿੱਚ ਫਰੇ ਅਲੋਂਸੋ ਦੇ ਮਨਸਾਨੇਤੇ ਦੇ ਹੁਕਮ ਉੱਤੇ ਲੋਰੀਆਨਾ ਦਰਿਆ ਦੇ ਕੰਢੇ ਉੱਤੇ ਖੜ੍ਹੀ ਕੀਤੀ ਗਈ। [2]

ਹਵਾਲੇ[ਸੋਧੋ]