ਸਾਨ ਸਾਲਵਾਦੋਰ
Jump to navigation
Jump to search
ਸਾਨ ਸਾਲਵਾਦੋਰ San Salvador |
|||
---|---|---|---|
|
|||
ਦੇਸ਼ ਵਿੱਚ ਸਾਨ ਸਾਲਵਾਦੋਰ ਕਾਊਂਟੀ | |||
ਗੁਣਕ: 13°41′24″N 89°11′24″W / 13.69000°N 89.19000°W | |||
ਦੇਸ਼ | ![]() |
||
ਸ਼ਹਿਰ | ੧੫੨੫ | ||
ਸਰਕਾਰ | |||
- ਕਿਸਮ | ਲੋਕਤੰਤਰੀ ਗਣਰਾਜ | ||
ਉਚਾਈ | 658 m (2,159 ft) | ||
ਅਬਾਦੀ (੨੦੧੧ ਦਾ ਅੰਦਾਜ਼ਾ) | |||
- ਸ਼ਹਿਰ | 5,67,698 | ||
- ਸ਼ਹਿਰੀ | 5,67,698 (ਨਗਰਪਾਲਿਕਾ) | ||
- ਮੁੱਖ-ਨਗਰ | 24,42,017 | ||
ਸਮਾਂ ਜੋਨ | ਮੱਧ ਮਿਆਰੀ ਸਮਾਂ (UTC-੬) | ||
ਡਾਕ ਕੋਡ | |||
ਵੈੱਬਸਾਈਟ | http://www.sansalvador.gob.sv/ sansalvador.gob.svan ਸਾਲਵਾਦੋਰ |
ਸਾਨ ਸਾਲਵਾਦੋਰ (ਪੰਜਾਬੀ: ਪਵਿੱਤਰ ਰੱਖਿਅਕ) ਸਾਲਵਾਦੋਰ ਦੇ ਗਣਰਾਜ ਅਤੇ ਸਾਨ ਸਾਲਵਾਦੋਰ ਵਿਭਾਗ ਦੀ ਰਾਜਧਾਨੀ ਹੈ।[1] ਇਹ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਨਗਰਪਾਲਿਕਾ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਵਪਾਰਕ ਕੇਂਦਰ ਹੈ।[2] ਇੱਕ ਗਾਮਾ ਵਿਸ਼ਵ ਸ਼ਹਿਰ ਹੋਣ ਦੇ ਨਾਲ਼-ਨਾਲ਼ ਇਹ ਕੇਂਦਰੀ ਅਮਰੀਕਾ ਅਤੇ ਵਿਸ਼ਵ ਅਰਥਚਾਰਾ ਦਾ ਇੱਕ ਉੱਘਾ ਮਾਲੀ ਕੇਂਦਰ ਹੈ। ਇਸੇ ਸ਼ਹਿਰ ਵਿੱਚ ਸਾਲਵਾਦੋਰ ਮੰਤਰੀ-ਮੰਡਲ (Concejo de Minisitro de El Salvador), ਸਾਲਵਾਦੋਰ ਦੀ ਵਿਧਾਨ ਸਭਾ (La Asamblea Legislativa), ਸੁਪਰੀਮ ਕੋਰਟ (Corte Suprema de Justicia) ਅਤੇ ਹੋਰ ਸਰਕਾਰੀ ਸੰਸਥਾਵਾਂ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ਹੈ।
ਹਵਾਲੇ[ਸੋਧੋ]
- ↑ "Biggest Cities El Salvador". Geonames.org. Retrieved February 24, 2012.
- ↑ http://hdr.undp.org/docs/reports/national/ELS_El_Salvador/El_Salvador_2003_sp.pdf[ਮੁਰਦਾ ਕੜੀ]