ਸਾਰਾ ਹੈਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਰਾ ਹੈਦਰ

ਸਾਰਾ ਹੈਦਰ ਕਰਾਚੀ (ਪਾਕਿਸਤਾਨ) ਦੀ ਰਹਿਣ ਵਾਲੀ ਪਾਕਿਸਤਾਨੀ ਗਾਇਕਾ, ਗੀਤਕਾਰ, ਸੰਗੀਤਕਾਰ ਅਤੇ ਫ਼ਿਲਮੀ ਅਦਾਕਾਰਾ ਹੈ। ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੋਕ ਸਟੂਡੀਓ (ਪਾਕਿਸਤਾਨ) ਵਿਚ ਮੁੱਖ ਗਾਇਕ ਦੇ ਸਹਿਯੋਗੀ ਦੇ ਰੂਪ ਵਿੱਚ ਗਾਉਣ ਨਾਲ ਕੀਤੀ। ਇਸਨੇ  "Lux Style Award" ਵੀ ਜਿਤਿਆ ਅਤੇ ਬਾਅਦ ਵਿਚ ਕੋਕ ਸਟੂਡੀਓ (ਪਾਕਿਸਤਾਨ) ਵਿਚ ਮੁੱਖ ਗਾਇਕ ਦੇ ਰੂਪ ਵਿੱਚ ਭੂਮਿਕਾ ਨਿਭਾਈ।[1][2]

ਹਵਾਲੇ[ਸੋਧੋ]

  1. "Sara Haider". Retrieved 17 October 2015. {{cite web}}: More than one of |accessdate= and |access-date= specified (help)
  2. "5 Minutes with Sara Haider [Interview]". April 11, 2012. Retrieved 17 October 2015. {{cite web}}: More than one of |accessdate= and |access-date= specified (help)