ਸਾਰਾ ਹੋਲਮਗਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

Sara Holmgaard
ਨਿਜੀ ਜਾਣਕਾਰੀ
ਪੂਰਾ ਨਾਮ Sara Rosted Holmgaard
ਜਨਮ ਤਾਰੀਖ (1999-01-28) 28 ਜਨਵਰੀ 1999 (ਉਮਰ 25)
ਜਨਮ ਸਥਾਨ Bording, Denmark
ਉਚਾਈ 1.74 m
ਖੇਡ ਵਾਲੀ ਪੋਜੀਸ਼ਨ Defender, Midfielder
ਕਲੱਬ ਜਾਣਕਾਰੀ
Current club Everton
ਨੰਬਰ 23
ਯੂਥ ਕੈਰੀਅਰ
2014–2016 Vejle Idrætsefterskole
2016–2017 Vejle BK
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
2017–2020 Fortuna Hjørring 74 (12)
2021–2022 Turbine Potsdam 20 (3)
2022– Everton 2 (0)
2022–2023Fortuna Hjørring (loan) 14 (2)
ਨੈਸ਼ਨਲ ਟੀਮ
2014–2015 Denmark U16 9 (0)
2015–2016 Denmark U17 10 (2)
2016–2017 Denmark U19 26 (1)
2018 Denmark U23 1 (0)
2019– Denmark 10 (0)
  • Senior club appearances and goals counted for the domestic league only and correct as of 01:43, 5 March 2023 (UTC).

† Appearances (Goals).

‡ National team caps and goals correct as of 01:43, 5 March 2023 (UTC)

ਸਾਰਾ ਰੋਸਟੇਡ ਹੋਲਮਗਾਰਡ ਦਾ ਜਨਮ 28 ਜਨਵਰੀ 1999 ਨੂੰ ਹਇਆ। ਸਾਰਾ ਇੱਕ ਪੇਸ਼ੇਵਰ ਫੁੱਟਬਾਲ ਖਿਡਾਰਨ ਹੈ ਜੋ ਕਿ ਡੇਨਮਾਰਕ ਦੀ ਰਾਸ਼ਟਰੀ ਟੀਮ ਲਈ ਖੇਡਦੀ ਹੈ। ਉਹ FA ਵੂਮੈਨ ਸੁਪਰ ਲੀਗ ਵਿੱਚ ਏਵਰਟਨ ਲਈ ਅਤੇ ਡੈਨਿਸ਼ ( ਡੇਨਮਾਰਕ ) ਰਾਸ਼ਟਰੀ ਟੀਮ ਲਈ ਇੱਕ ਮਿਡਫੀਲਡਰ ਵਜੋਂ ਖੇਡਦੀ ਹੈ। [1]

ਕੈਰੀਅਰ[ਸੋਧੋ]

ਉਸਨੇ 27 ਫਰਵਰੀ 2019 ਨੂੰ ਨਾਰਵੇ ਦੇ ਖਿਲਾਫ 2019 ਦੇ ਐਲਗਾਰਵੇ ਕੱਪ ਵਿੱਚ ਡੈਨਿਸ਼ (ਡੇਨਮਾਰਕ ) ਰਾਸ਼ਟਰੀ ਟੀਮ ਲਈ ਆਪਣੀ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਏਵਰਟਨ ਟੀਮ ਦੇ ਆਪਣੀ ਸਾਥੀ ਖਿਡਾਰੀ ਕੈਰਨ ਹੋਲਮਗਾਰਡ ਦੀ ਜੁੜਵਾਂ ਭੈਣ ਹੈ। [2]

ਉਹ ਦਸੰਬਰ 2020 ਵਿੱਚ ਜਰਮਨ ਚੋਟੀ ਦੇ ਕਲੱਬ-1 ਵਿੱਚ ਸ਼ਾਮਲ ਹੋਈ। ਉਸਨੇ FFC ਟਰਬਾਈਨ ਪੋਟਸਡੈਮ ਜਿਸ ਟੀਮ ਲਈ ਉਸਦੀ ਭੈਣ ਕੈਰਨ ਹੋਲਮਗਾਰਡ ਵੀ ਖੇਡਦੀ ਸੀ। ਉਹ ਫਿਰ ਫਾਰਚੁਨਾ ਹਜਰਿੰਗ ਵਾਪਸ ਚਲੀ ਗਈ। ਜੂਨ 2022 ਵਿੱਚ ਉਸਨੂੰ ਇੰਗਲੈਂਡ ਵਿੱਚ ਯੂਰਪੀਅਨ ਚੈਂਪੀਅਨਸ਼ਿਪ 2022 ਵਿੱਚ ਏ-ਰਾਸ਼ਟਰੀ ਕੋਚ ਲਾਰਸ ਸੌਂਡਰਗਾਰਡ ਦੀ ਅੰਤਿਮ ਟੀਮ ਲਈ ਚੁਣਿਆ ਗਿਆ ਸੀ।

ਪ੍ਰਾਪਤੀਆਂ[ਸੋਧੋ]

  • Elitedivisionen
    • ਜੇਤੂ (1): 2017-18
    • ਚਾਂਦੀ ਦਾ ਤਗਮਾ ਜੇਤੂ (1): 2018-19
  • ਡੈਨਿਸ਼ ਮਹਿਲਾ ਕੱਪ
    • ਜੇਤੂ (1): 2019

ਹਵਾਲੇ[ਸੋਧੋ]

  1. "Landsholdsdatebasen – Sara Holmgaard". Danish Football Union. Retrieved 23 May 2020.
  2. "Enæggede tvillinger, landsholdsspillere og holdkammerater: Men Karen og Sara Holmgaard er ikke enige om det hele" (in Danish). DR. 16 October 2019. Retrieved 23 May 2020.{{cite web}}: CS1 maint: unrecognized language (link)