ਸਾਲਾ ਖੜੂਸ (ਇਰੁਧੀ ਸੁੱਤਰੁ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਰੁਧੀ ਸੁੱਤਰੁ (English: Final Round), (ਹੋਰ ਪ੍ਰਚੱਲਿਤ ਨਾਂ - ਸਾਲਾ ਖੜੂਸ) (English: The Snob) 2016 ਵਰ੍ਹੇ ਦੀ ਇੱਕ ਤਮਿਲ-ਹਿੰਦੀ ਫਿਲਮ ਹੈ। ਫਿਲਮ ਦੋ ਭਾਸ਼ਾਵਾਂ (ਤਮਿਲ ਅਤੇ ਹਿੰਦੀ) ਵਿੱਚ ਬਣਾਈ ਗਈ ਸੀ। ਇਸਦਾ ਤਮਿਲ ਵਿੱਚ ਨਾਂ ਇਰੁਧੀ ਸੁੱਤਰੁ ਸੀ ਅਤੇ ਹਿੰਦੀ ਵਿੱਚ ਫਿਲਮ ਦਾ ਨਾਂ ਸਾਲਾ ਖੜੂਸ ਸੀ। ਇਸਦੇ ਲੇਖਕ ਅਤੇ ਨਿਰਦੇਸ਼ਕ ਸੁਧਾ ਕੋਂਗਰਾ ਹਨ। ਫਿਲਮ ਵਿੱਚ ਆਰ. ਮਾਧਵਨ ਇੱਕ ਮੁੱਕੇਬਾਜ਼ੀ ਕੋਚ ਦੀ ਭੂਮਿਕਾ ਵਿੱਚ ਹਨ ਅਤੇ ਰਿਤਿਕਾ ਸਿੰਘ ਇੱਕ ਉੱਭਰਦੀ ਮੁੱਕੇਬਾਜ ਖਿਡਾਰਨ ਦੀ ਭੂਮਿਕਾ ਵਿੱਚ ਹੈ। ਦੋਵੇਂ ਫਿਲਮਾਂ 29 ਜਨਵਰੀ 2016 ਨੂੰ ਰਿਲੀਜ਼ ਹੋਈਆਂ।[1]

ਹਵਾਲੇ[ਸੋਧੋ]

  1. "Madhavan gears up for the release of Irudhi Suttru". The Hindu. 2016-01-09. Retrieved 2016-01-28.