ਸਮੱਗਰੀ 'ਤੇ ਜਾਓ

ਸਾਲਿਬਾਹਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਲਿਬਾਹਨ ਪੰਜਾਬ ਦਾ ਦੰਦ-ਕਥਾਵੀ ਰਾਜਾ ਹੈ ਜੋ ਵੱਖ ਵੱਖ ਦੰਦ ਕਥਾਵਾਂ ਦਾ ਪ੍ਰਸਿੱਧ ਨਾਇਕ ਹੈ ਜਿਸਨੇ ਪੰਜਾਬ ਦੇ ਪੂਰਬੀ ਖੇਤਰ ਵਿੱਚ 'ਪੂਰਨ-ਲੂਣਾ-ਸੁੰਦਰਾਂ' ਲੋਕ ਕਥਾ ਵਿੱਚ ਤੇ ਪੱਛਮੀ ਖੇਤਰ ਵਿੱਚ 'ਰਸਾਲੂ-ਕੋਕਲਾਂ-ਹੋਡੀ' ਲੋਕ ਕਥਾ ਵਿੱਚ ਲੋਕ ਨਾਇਕਾਂ ਦੇ ਪਿਤਾ ਹੋਣ ਦਾ ਰੋਲ ਅਦਾ ਕੀਤਾ. ਇਸਦੇ ਜਨਮ,ਜਾਤ,ਕਾਲ,ਜਾਂ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ| ਸਾਲਿਬਾਹਨ ਸ਼ਬਦ ਸ਼ਾਲਿ+ਵਾਹਨ ਤੋਂ ਬਣਿਆ ਹੈ|ਸ਼ਾਲਿ ਦਾ ਅਰਥ ਹੈ ਪੱਥਰ ਅਤੇ ਵਾਹਨ ਦਾ ਅਰਥ ਹੈ ਸਵਾਰੀ| [1]

ਹਵਾਲੇ[ਸੋਧੋ]

  1. ਵਣਜਾਰਾ ਬੇਦੀ. ਪੰਜਾਬੀ ਲੋਕਧਾਰਾ ਵਿਸ਼ਵਕੋਸ਼. ਨੈਸ਼ਨਲ ਬੁੱਕ ਸ਼ਾਪ ਚਾਂਦਨੀ ਚੌੰਕ ਦਿੱਲੀ.